Stars Disappearing: ਅਸਮਾਨ ‘ਚੋਂ ਲਗਾਤਾਰ ਕਿਉਂ ਗਾਇਬ ਹੋ ਰਹੇ ਨੇ ਤਾਰੇ?
ABP Sanjha
Updated at:
23 Jun 2023 08:24 PM (IST)
1
ਆਮ ਤੌਰ ‘ਤੇ ਅਸੀਂ ਜਦੋਂ ਰਾਤ ਨੂੰ ਅਸਮਾਨ ਵੱਲ ਦੇਖਦੇ ਹਾਂ ਤਾਂ ਤਾਰੇ ਦੀ ਸੁੰਦਰਤਾ ਨੂੰ ਦੇਖ ਕੇ ਦਿਲ ਨੂੰ ਸਕੂਨ ਮਿਲਦਾ ਹੈ।
Download ABP Live App and Watch All Latest Videos
View In App2
ਪਰ ਕੀ ਤੁਸੀ ਇਸ ਗੱਲ ਵੱਲ ਧਿਆਨ ਦਿੱਤਾ ਹੈ ਕਿ ਤਾਰੇ ਅਲੋਪ ਹੁੰਦੇ ਜਾ ਰਹੇ ਨੇ?
3
ਇੱਕ ਅਧਿਐਨ ਕੀਤਾ ਗਿਆ ਹੈ ਕਿ ਆਸਮਾਨ ਤੋਂ ਤਾਰਿਆਂ ਦੀ ਗਿਣਤੀ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ।
4
ਰਿਪੋਰਟਾਂ ਮੁਤਾਬਕ ਪਿਛਲੇ ਦਹਾਕੇ ਤਾਰਿਆਂ ਦੀ ਗਿਣਤੀ ‘ਚ ਵੱਡੀ ਕਮੀ ਆਈ ਹੈ।
5
ਇਸ ਦੇ ਪਿੱਛੇ ਦਾ ਕਾਰਨ ਆਰਟੀਫਿਸ਼ੀਅਲ ਲਾਈਟ ਨਾਲ ਪੈਦਾ ਹੋਣ ਵਾਲੇ ‘ਸਕਾਈ ਗਲੋਅ’ ਨੂੰ ਮੰਨਿਆ ਜਾ ਰਿਹਾ ਹੈ।
6
2011 ਤੋਂ ਹਰ ਸਾਲ ਰਾਤ ਨੂੰ ਧਰਤੀ ‘ਤੇ ਰੋਸ਼ਨੀ ਵਧਦੀ ਹੀ ਜਾ ਰਹੀ ਹੈ।
7
12 ਸਾਲ ਤੋਂ ਜਾਰੀ ਖੋਜ ‘ਚ ਇਹ ਸਾਹਮਣੇ ਆਇਆ ਕਿ ਹਰ ਸਾਲ ਅਸਮਾਨ ਦੀ ਚਮਕ 10 ਫੀਸਦੀ ਵੱਧ ਰਹੀ ਹੈ।
8
ਆਉਣ ਵਾਲੇ ਸਮੇਂ 'ਚ ਹਾਲਾਤ ਅਜਿਹੇ ਹੋ ਜਾਣਗੇ ਕਿ ਤਾਰੇ ਨਜ਼ਰ ਹੀ ਨਹੀਂ ਆਉਣਗੇ।