Astrology Today : ਕੁੰਭ ਰਾਸ਼ੀ ਦੇ ਯਾਤਕਾਂ ਨੂੰ ਸੱਟ ਤੇ ਕੋਈ ਨਵੀਂ ਬਿਮਾਰੀ ਲੱਗਣ ਦੀ ਹੋ ਰਹੀ ਸੰਭਾਵਨਾ, ਬਚਾਅ ਦੀ ਲੋੜ
ਕੁੰਭ ਰਾਸ਼ੀ ਦੇ ਯਾਤਕਾਂ ਨੂੰ ਸੱਟ ਤੇ ਕੋਈ ਨਵੀਂ ਬਿਮਾਰੀ ਲੱਗਣ ਦੀ ਹੋ ਰਹੀ ਸੰਭਾਵਨਾ, ਬਚਾਅ ਦੀ ਲੋੜ
Astrology
1/12
ਮੇਖ ਰਾਸ਼ੀ-ਨੌਕਰੀ ਵਿੱਚ ਵਾਧਾ ਹੋਵੇਗਾ। ਤੁਹਾਨੂੰ ਸਮਾਜਿਕ ਕਾਰਜ ਕਰਨ ਦਾ ਮੌਕਾ ਮਿਲੇਗਾ।
2/12
ਬ੍ਰਿਖ ਰਾਸ਼ੀ - ਲਾਭ ਦੇ ਮੌਕੇ ਆਉਣਗੇ। ਨੌਕਰੀ ਵਿੱਚ ਸਹਿਯੋਗੀ ਤੁਹਾਡਾ ਸਹਿਯੋਗ ਕਰਨਗੇ।
3/12
ਮਿਥੁਨ ਰਾਸ਼ੀ - ਜ਼ਰੂਰੀ ਚੀਜ਼ਾਂ ਗੁੰਮ ਹੋ ਸਕਦੀਆਂ ਹਨ। ਬੁਰੇ ਲੋਕ ਨੁਕਸਾਨ ਪਹੁੰਚਾ ਸਕਦੇ ਹਨ।
4/12
ਕਰਕ ਰਾਸ਼ੀ - ਸਿਹਤ ਠੀਕ ਰਹੇਗੀ, ਬੋਲੀ ਵਿੱਚ ਸ਼ਬਦਾਂ ਦੀ ਵਰਤੋਂ ਸਮਝਦਾਰੀ ਨਾਲ ਕਰਨ ਦੀ ਲੋੜ ਹੈ।
5/12
ਸਿੰਘ ਰਾਸ਼ੀ - ਕਾਰੋਬਾਰ ਵਿੱਚ ਵਾਧੇ ਦੀ ਸੰਭਾਵਨਾ ਹੈ। ਸ਼ੇਅਰ ਬਾਜ਼ਾਰ ਤੋਂ ਲਾਭ ਹੋ ਸਕਦਾ ਹੈ।
6/12
ਕੰਨਿਆ ਰਾਸ਼ੀ - ਦੂਸਰਿਆਂ ਦੇ ਝਗੜੇ ਵਿੱਚ ਨਾ ਪਓ। ਲੈਣ-ਦੇਣ ਵਿੱਚ ਪੂਰੀ ਸਾਵਧਾਨੀ ਵਰਤਨ ਦੀ ਲੋੜ ਹੈ।
7/12
ਤੁਲਾ ਰਾਸ਼ੀ -ਦੂਜਿਆਂ ਦੀਆਂ ਗੱਲਾਂ ਵਿੱਚ ਨਾ ਆਓ। ਆਮਦਨ ਵਿੱਚ ਨਿਸ਼ਚਿਤਤਾ ਰਹੇਗੀ।
8/12
ਬ੍ਰਿਸ਼ਚਕ ਰਾਸ਼ੀ - ਸ਼ੁਰੂ ਕੀਤੇ ਕੰਮਾਂ ਵਿੱਚ ਰੁਕਾਵਟਾਂ ਆਉਣਗੀਆਂ। ਸਿਹਤ ਕਮਜ਼ੋਰ ਰਹੇਗੀ।
9/12
ਧਨੁ ਰਾਸ਼ੀ - ਵਿਰੋਧੀ ਸਰਗਰਮ ਰਹਿਣਗੇ। ਨੌਕਰੀ ਲਈ ਸਮੇਂ ਸ਼ੁੱਭ ਹੈ।
10/12
ਮਕਰ ਰਾਸ਼ੀ - ਘਰ ਦੇ ਬਾਹਰ ਖੁਸ਼ੀ ਦਾ ਮਾਹੌਲ ਰਹੇਗਾ। ਕਿਸਮਤ ਤੁਹਾਡਾ ਸਾਥ ਦੇਵੇਗੀ।
11/12
ਕੁੰਭ ਰਾਸ਼ੀ -ਸੱਟ ਅਤੇ ਬਿਮਾਰੀ ਤੋਂ ਬਚਾਉ, ਅੱਖਾਂ ਦਾ ਖਾਸ ਖਿਆਲ ਰੱਖੋ।
12/12
ਮੀਨ ਰਾਸ਼ੀ - ਰੋਕਿਆ ਪੈਸਾ ਪ੍ਰਾਪਤ ਹੋਵੇਗਾ। ਯਤਨ ਸਫਲ ਹੋਣਗੇ।
Published at : 15 Sep 2022 09:31 PM (IST)