Astrology Today : ਤੁਲਾ ਰਾਸ਼ੀ ਵਾਲੇ ਜਾਤਕਾਂ ਨੂੰ ਅੱਜ ਮਹੱਤਵਪੂਰਨ ਫ਼ੈਸਲੇ ਲੈਣ ਪੈ ਸਕਦੇ ਨੇ, ਕੋਈ ਨਵਾਂ ਕੰਮ ਸ਼ੁਰੂ ਕਰ ਸਕਦੇ ਹੋ
ਤੁਲਾ ਰਾਸ਼ੀ ਵਾਲੇ ਜਾਤਕਾਂ ਨੂੰ ਅੱਜ ਮਹੱਤਵਪੂਰਨ ਫ਼ੈਸਲੇ ਲੈਣ ਪੈ ਸਕਦੇ ਨੇ, ਕੋਈ ਨਵਾਂ ਕੰਮ ਸ਼ੁਰੂ ਕਰ ਸਕਦੇ ਹੋ
Astrology Today
1/12
ਮੇਖ - ਉਦਾਸੀ ਅਤੇੇ ਤਨਾਅ ਮਨ ਦੀ ਸ਼ਾਤੀ ਨੂੰ ਖਤਮ ਕਰ ਸਕਦਾ ਹੈ।
2/12
ਬ੍ਰਿਖ - ਬਹੁਤ ਜ਼ਿਆਦਾ ਕੰਮ ਕਰਨ ਤੋਂ ਬਚੋ ਕਿਉਂ ਕਿ ਇਹ ਤੁਹਾਨੂੰ ਤਨਾਅ ਅਤੇ ਥਕਾਵਟ ਦੇਵੇਗਾ।
3/12
ਮਿਥੁਨ - ਧਿਆਨ ਰੱਖੋ ਕਿ ਤੁਸੀ ਕੀ ਖਾ ਰਹੇ ਹੋ ਬਾਹਰੀ ਸੜਕ ਦੇ ਖਾਣੇ ਤੋਂ ਬਚੋ।
4/12
ਕਰਕ - ਇਕੱਲੇਪਣ ਅਤੇ ਤਨਹਾਈ ਦੀ ਭਾਵਨਾ ਤੋਂ ਬਾਹਰ ਆਉ ਅਤੇ ਪਰਿਵਾਰ ਨਾਲ ਕੁਝ ਪਲ ਬਿਤਾਉ।
5/12
ਸਿੰਘ - ਤੁਹਾਡਾ ਸਪਸ਼ਟ ਅਤੇ ਨਿਡਰ ਨਜ਼ਰੀਆ ਤੁਹਾਡੇ ਦੋਸਤ ਦੇ ਵਿਅਰਥ ਠੇਸ ਪਹੁੰਚਾ ਸਕਦਾ ਹੈ।
6/12
ਕੰਨਿਆ - ਤਨਾਵ ਅਤੇ ਘਬਰਾਹਟ ਤੋਂ ਬਚੋ ਕਿਉਂ ਕਿ ਇਹ ਤੁਹਾਡੀ ਸਿਹਤ ਤੇ ਅਸਰ ਪਾ ਸਕਦੀ ਹੈ।
7/12
ਤੁਲਾ - ਅੱਜ ਤੁਹਾਨੂੰ ਮਹੱਤਵਪੂਰਨ ਫੈਂਸਲੇ ਲੈਣੇ ਹੋਣਗੇ ਜਿਸਦੇ ਚਲਦੇ ਤੁਹਾਡਾ ਤਣਾਅ ਵਧੇਗਾ।
8/12
ਬ੍ਰਿਸ਼ਚਕ - ਅੱਜ ਖੁਦ ਤੋਂ ਜ਼ਿਆਦਾਂ ਕਰਨ ਦੀ ਕੋਸ਼ਿਸ਼ ਨਾ ਕਰੋ ਤੁਹਾਡੇ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਤੇ ਅਸਰ ਹੋਵੇਗਾ।
9/12
ਧਨੁ - ਪਰਿਵਾਰ ਦੇ ਇਲਾਜ ਨਾਲ ਜੁੜੇ ਖਰਚਿਆਂ ਵਿਚ ਵਾਧੇ ਨੂੰ ਨਕਾਰਿਆ ਨਹੀਂ ਜਾ ਸਕਦਾ।
10/12
ਮਕਰ - ਦਿਲ ਵਾਲੇ ਰੋਗੀਆਂ ਨੂੰ ਕੋਫੀ ਛੱਡਣ ਦਾ ਸਹੀ ਸਮੇਂ ਹੈ ਹੁਣ ਇਸ ਦਾ ਇਸਤੇਮਾਲ ਖਤਰਨਾਕ ਹੋ ਸਕਦਾ ਹੈ।
11/12
ਕੁੰਭ - ਭਾਵਨਾਤਮਕ ਤੋਰ ਤੇ ਇਸ ਗੱਲ ਨੂੰ ਲੈ ਕੇ ਅਨਿਸ਼ਿਚਤ ਅਤੇ ਬੈਚੇਨ ਰਹੋਗੇ।
12/12
ਮੀਨ - ਸਿਹਤ ਦਾ ਖਿਆਲ ਰੱਖੋ ਨਹੀਂਂ ਤਾਂ ਲੈਣੇ ਦੇ ਦੇਣੇ ਪੈ ਸਕਦਾ ਹੈ।
Published at : 25 Oct 2022 10:00 AM (IST)