Astrology Today : ਤੁਲਾ ਰਾਸ਼ੀ ਵਾਲੇ ਜਾਤਕਾਂ ਲਈ ਸਮਾਂ ਸ਼ੁਭ ਹੈ, ਹਰ ਕੰਮ 'ਚ ਸਫ਼ਲਤਾ ਮਿਲਣ ਦੀ ਸੰਭਾਵਨਾ
ਤੁਲਾ ਰਾਸ਼ੀ ਵਾਲੇ ਜਾਤਕਾਂ ਲਈ ਸਮਾਂ ਸ਼ੁਭ ਹੈ, ਹਰ ਕੰਮ ਚ ਸਫ਼ਲਤਾ ਮਿਲਣ ਦੀ ਸੰਭਾਵਨਾ
Astrology Today
1/12
ਮੇਖ ਰਾਸ਼ੀ-ਨੌਕਰੀ ਵਿੱਚ ਵਾਧਾ ਹੋਵੇਗਾ। ਤੁਹਾਨੂੰ ਸਮਾਜਿਕ ਕਾਰਜ ਕਰਨ ਦਾ ਮੌਕਾ ਮਿਲੇਗਾ।
2/12
ਬ੍ਰਿਖ ਰਾਸ਼ੀ - ਲਾਭ ਦੇ ਮੌਕੇ ਆਉਣਗੇ। ਨੌਕਰੀ ਵਿੱਚ ਸਹਿਯੋਗੀ ਤੁਹਾਡਾ ਸਹਿਯੋਗ ਕਰਨਗੇ।
3/12
ਮਿਥੁਨ ਰਾਸ਼ੀ - ਜ਼ਰੂਰੀ ਚੀਜ਼ਾਂ ਗੁੰਮ ਹੋ ਸਕਦੀਆਂ ਹਨ। ਬੁਰੇ ਲੋਕ ਨੁਕਸਾਨ ਪਹੁੰਚਾ ਸਕਦੇ ਹਨ।
4/12
ਕਰਕ ਰਾਸ਼ੀ - ਸਿਹਤ ਠੀਕ ਰਹੇਗੀ, ਬੋਲੀ ਵਿੱਚ ਸ਼ਬਦਾਂ ਦੀ ਵਰਤੋਂ ਸਮਝਦਾਰੀ ਨਾਲ ਕਰਨ ਦੀ ਲੋੜ ਹੈ।
5/12
ਸਿੰਘ ਰਾਸ਼ੀ - ਕਾਰੋਬਾਰ ਵਿੱਚ ਵਾਧੇ ਦੀ ਸੰਭਾਵਨਾ ਹੈ। ਸ਼ੇਅਰ ਬਾਜ਼ਾਰ ਤੋਂ ਲਾਭ ਹੋ ਸਕਦਾ ਹੈ।
6/12
ਕੰਨਿਆ ਰਾਸ਼ੀ - ਦੂਸਰਿਆਂ ਦੇ ਝਗੜੇ ਵਿੱਚ ਨਾ ਪਓ। ਲੈਣ-ਦੇਣ ਵਿੱਚ ਪੂਰੀ ਸਾਵਧਾਨੀ ਵਰਤਨ ਦੀ ਲੋੜ ਹੈ।
7/12
ਤੁਲਾ - ਤੁਲਾ ਰਾਸ਼ੀ ਵਾਲੇ ਜਾਤਕਾਂ ਲਈ ਸਮਾਂ ਸ਼ੁਭ ਹੈ, ਹਰ ਕੰਮ 'ਚ ਸਫ਼ਲਤਾ ਮਿਲਣ ਦੀ ਸੰਭਾਵਨਾ
8/12
ਬ੍ਰਿਸ਼ਚਕ ਰਾਸ਼ੀ - ਸ਼ੁਰੂ ਕੀਤੇ ਕੰਮਾਂ ਵਿੱਚ ਰੁਕਾਵਟਾਂ ਆਉਣਗੀਆਂ। ਸਿਹਤ ਕਮਜ਼ੋਰ ਰਹੇਗੀ।
9/12
ਧਨੁ ਰਾਸ਼ੀ - ਵਿਰੋਧੀ ਸਰਗਰਮ ਰਹਿਣਗੇ। ਨੌਕਰੀ ਲਈ ਸਮੇਂ ਸ਼ੁੱਭ ਹੈ।
10/12
ਮਕਰ ਰਾਸ਼ੀ - ਘਰ ਦੇ ਬਾਹਰ ਖੁਸ਼ੀ ਦਾ ਮਾਹੌਲ ਰਹੇਗਾ। ਕਿਸਮਤ ਤੁਹਾਡਾ ਸਾਥ ਦੇਵੇਗੀ।
11/12
ਕੁੰਭ ਰਾਸ਼ੀ -ਸੱਟ ਅਤੇ ਬਿਮਾਰੀ ਤੋਂ ਬਚਾਉ, ਅੱਖਾਂ ਦਾ ਖਾਸ ਖਿਆਲ ਰੱਖੋ।
12/12
ਮੀਨ ਰਾਸ਼ੀ - ਰੋਕਿਆ ਪੈਸਾ ਪ੍ਰਾਪਤ ਹੋਵੇਗਾ। ਯਤਨ ਸਫਲ ਹੋਣਗੇ।
Published at : 25 Sep 2022 07:37 PM (IST)