ਖ਼ਤਮ ਹੋਇਆ ਚੰਦਰ ਗ੍ਰਹਿਣ, ਹੁਣ 177 ਸਾਲ ਬਾਅਦ ਦੇਖ ਸਕੋਗੇ ਅਸਮਾਨ ‘ਚ ਲਾਲ ਚੰਦਰਮਾ

Chandra Grahan 2025: ਇਸ ਸਾਲ ਦਾ ਆਖਰੀ ਚੰਦਰ ਗ੍ਰਹਿਣ 7 ਸਤੰਬਰ ਨੂੰ ਹੋਇਆ ਸੀ, ਜਿਸ ਵਿੱਚ ਇੱਕ ਦੁਰਲੱਭ ਲਾਲ ਚੰਦ ਜਾਂ ਬਲੱਡ ਮੂਨ ਦੇਖਿਆ ਗਿਆ ਸੀ। ਹੁਣ ਤੁਹਾਨੂੰ ਅਸਮਾਨ ਵਿੱਚ ਅਗਲਾ ਲਾਲ ਚੰਦ ਦੇਖਣ ਲਈ 177 ਦਿਨ ਉਡੀਕ ਕਰਨੀ ਪਵੇਗੀ।

Lunar Eclipse 2025

Sponsored Links by Taboola