Chhath Puja 2025: ਛੱਠ ਪੂਜਾ 'ਤੇ ਇਨ੍ਹਾਂ ਪੰਜ ਰਾਸ਼ੀਆਂ ਨੂੰ ਹੋਵੇਗਾ ਲਾਭ, ਕਮਾਈਆਂ 'ਚ ਪਵੇਗੀ ਬਰਕਤ; ਹੋਣਗੇ ਹੋਰ ਵੀ ਕਈ ਲਾਭ

Chhath: ਛੱਠ ਪੂਜਾ ਅੱਜ ਤੋਂ ਸ਼ੁਰੂ ਹੋ ਰਹੀ ਹੈ। ਇਹ ਤਿਉਹਾਰ ਚਾਰ ਦਿਨਾਂ ਤੱਕ ਚੱਲਦਾ ਹੈ। ਇਹ ਨਹਾਏ ਖਾਏ ਨਾਲ ਸ਼ੁਰੂ ਹੁੰਦਾ ਹੈ ਅਤੇ ਚੜ੍ਹਦੇ ਸੂਰਜ ਨੂੰ ਅਰਘ ਦੇਣ ਨਾਲ ਖਤਮ ਹੁੰਦਾ ਹੈ।

chhath puja

Sponsored Links by Taboola