ਸ਼ਨੀ ਦੀ ਰਾਸ਼ੀ ‘ਚ ਲੱਗੇਗਾ ਪੂਰਣ ਚੰਦਰ ਗ੍ਰਹਿਣ, ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦੀ ਪਰੇਸ਼ਾਨੀ

Chandra Grahan 2025: 7 ਸਤੰਬਰ ਨੂੰ ਸਾਲ ਦਾ ਆਖਰੀ ਪੂਰਨ ਚੰਦਰ ਗ੍ਰਹਿਣ ਸ਼ਨੀ ਦੀ ਰਾਸ਼ੀ ਕੁੰਭ ਚ ਲੱਗੇਗਾ, ਜਿਸ ਨਾਲ ਕਈ ਰਾਸ਼ੀਆਂ ਦੀਆਂ ਪਰੇਸ਼ਾਨੀਆਂ ਵੱਧ ਸਕਦੀਆਂ। ਗ੍ਰਹਿਣ ਰਾਤ 09:58 ਵਜੇ ਸ਼ੁਰੂ ਅਤੇ 01:26 ਵਜੇ ਖਤਮ ਹੋਵੇਗਾ।

Chandra Grahan 2025

Sponsored Links by Taboola