Automatic Car: ਆਟੋਮੈਟਿਕ ਕਾਰ ਖਰੀਦਣਾ ਚਾਹੁੰਦੇ ਹੋ, ਤੁਹਾਡੀ ਰੇਂਜ ਵਿੱਚ ਮਿਲਣਗੇ ਕਈ ਆਪਸ਼ਨ

Automatic Car Under 15 Lakh Rupees: ਕਾਰ ਖਰੀਦਣ ਤੋਂ ਪਹਿਲਾਂ ਲੋਕ ਕਾਰ ਦੇ ਫੀਚਰਸ ਜਾਣਨਾ ਚਾਹੁੰਦੇ ਹਨ। ਇਨ੍ਹਾਂ ਫੀਚਰਸ ਦੀਲਿਸਟ ਵਿੱਚ ਆਟੋਮੈਟਿਕ ਟ੍ਰਾਂਸਮਿਸ਼ਨ ਦਾ ਆਪਸ਼ਨ ਵੀ ਸ਼ਾਮਲ ਹੈ।

ਭਾਰਤੀ ਬਾਜ਼ਾਰ 'ਚ 15 ਲੱਖ ਰੁਪਏ ਦੀ ਰੇਂਜ 'ਚ ਕਈ ਆਟੋਮੈਟਿਕ ਕਾਰਾਂ ਉਪਲਬਧ ਹਨ। ਇਨ੍ਹਾਂ ਕਾਰਾਂ ਦੀ ਸੂਚੀ 'ਚ ਕਈ ਵੱਡੀਆਂ ਕੰਪਨੀਆਂ ਦੇ ਨਾਂ ਸ਼ਾਮਲ ਹਨ, ਜਿਨ੍ਹਾਂ 'ਚੋਂ ਟਾਟਾ, ਹੁੰਡਈ, ਮਾਰੂਤੀ ਸੁਜ਼ੂਕੀ, ਟੋਇਟਾ ਅਤੇ ਮਹਿੰਦਰਾ ਦਾ ਨਾਂ ਲਿਆ ਜਾ ਸਕਦਾ ਹੈ।

Sponsored Links by Taboola