2024 ਟਾਈਗਰ 900 ਲਾਂਚ, ਇਨ੍ਹਾਂ ਦਮਦਾਰ ਫੀਚਰਸ ਨਾਲ ਮਾਰੀ ਬਾਜ਼ਾਰ 'ਚ ਐਂਟਰੀ

Triumph Tiger 900 Launched: ਟ੍ਰਾਇੰਫ 2024 ਟਾਈਗਰ 900 ਨੂੰ ਬਾਜ਼ਾਰ ਚ ਲਾਂਚ ਕਰ ਦਿੱਤਾ ਗਿਆ ਹੈ। ਇਹ ਬਾਈਕ ਦੋ ਵੇਰੀਐਂਟਸ- GT ਅਤੇ ਰੈਲੀ ਪ੍ਰੋ ਦੇ ਨਾਲ ਬਾਜ਼ਾਰ ਚ ਆਈ ਹੈ। ਇਹ ਵੇਰੀਐਂਟ ਕਈ ਰਾਈਡਿੰਗ ਮੋਡਸ ਦੇ ਨਾਲ ਲਿਆਂਦਾ ਗਿਆ ਹੈ।

Tiger 900

Sponsored Links by Taboola