Year Ender 2022: 31 ਦਸੰਬਰ ਤੱਕ ਇਨ੍ਹਾਂ ਹੁੰਡਈ ਕਾਰਾਂ ਨੂੰ ਖਰੀਦਣ 'ਤੇ 63,000 ਤੱਕ ਦੀ ਛੋਟ, ਵੇਖੋ ਤਸਵੀਰਾਂ
ਏਬੀਪੀ ਸਾਂਝਾ
Updated at:
29 Dec 2022 10:39 PM (IST)
1
Hyundai ਆਪਣੀ Hyundai Grand i10 Nios ਕਾਰ ਦੀ ਖਰੀਦ 'ਤੇ 63,000 ਰੁਪਏ ਦੀ ਭਾਰੀ ਛੋਟ ਦੇ ਰਹੀ ਹੈ। ਕੰਪਨੀ ਇਸ ਕਾਰ ਨੂੰ ਘਰੇਲੂ ਬਾਜ਼ਾਰ 'ਚ 5.43 ਲੱਖ ਰੁਪਏ ਤੋਂ ਲੈ ਕੇ 8.45 ਲੱਖ ਰੁਪਏ ਤੱਕ ਦੀ ਕੀਮਤ 'ਚ ਵੇਚਦੀ ਹੈ।
Download ABP Live App and Watch All Latest Videos
View In App2
ਹੁੰਡਈ ਦੀ ਗ੍ਰੈਂਡ i20 ਕਾਰ ਖਰੀਦਣ 'ਤੇ ਵੀ ਕੰਪਨੀ 63,000 ਤੱਕ ਦਾ ਡਿਸਕਾਊਂਟ ਦੇ ਰਹੀ ਹੈ। ਕੰਪਨੀ ਇਸ ਕਾਰ ਨੂੰ 7.07 ਲੱਖ ਰੁਪਏ ਤੋਂ 11.62 ਲੱਖ ਰੁਪਏ ਦੀ ਕੀਮਤ ਵਿੱਚ ਵੇਚਦੀ ਹੈ।
3
Hyundai ਆਪਣੀ ਸੇਡਾਨ ਕਾਰ Hyundai Aura 'ਤੇ ਵੀ 43,000 ਰੁਪਏ ਤੱਕ ਦੀ ਛੋਟ ਦੇ ਰਹੀ ਹੈ। ਕੰਪਨੀ ਇਸ ਕਾਰ ਨੂੰ 5.43 ਲੱਖ ਰੁਪਏ ਤੋਂ ਲੈ ਕੇ 8.45 ਲੱਖ ਰੁਪਏ ਤੱਕ ਦੀ ਕੀਮਤ 'ਤੇ ਵੇਚਦੀ ਹੈ।