Sales Report: ਇਹ ਨੇ ਪਿਛਲੇ 5 ਮਹੀਨਿਆਂ ਵਿੱਚ ਵਿਕਣ ਵਾਲੇ ਸਭ ਤੋਂ ਵੱਧ ਮੋਟਰਸਾਈਕਲ, ਜਾਣੋ

ਦੋ ਪਹੀਆ ਵਾਹਨਾਂ ਦੀ ਵਿਕਰੀ ਦੇ ਮਾਮਲੇ ਵਿੱਚ, ਘਰੇਲੂ ਬਾਜ਼ਾਰ ਲਗਭਗ ਸਾਰਾ ਸਾਲ ਵਿਅਸਤ ਰਹਿੰਦਾ ਹੈ। ਅਗਸਤ 2023 ਚ ਵੀ ਚੰਗੀ ਵਿਕਰੀ ਦੇਖਣ ਨੂੰ ਮਿਲੀ, ਜਿਸ ਬਾਰੇ ਅਸੀਂ ਅੱਗੇ ਦੱਸਣ ਜਾ ਰਹੇ ਹਾਂ।

ਇਹ ਨੇ ਪਿਛਲੇ 5 ਮਹੀਨਿਆਂ ਵਿੱਚ ਵਿਕਣ ਵਾਲੇ ਸਭ ਤੋਂ ਵੱਧ ਮੋਟਰਸਾਈਕਲ, ਜਾਣੋ

1/5
ਹੀਰੋ ਸਪਲੈਂਡਰ ਇਸ ਸੂਚੀ 'ਚ ਪਹਿਲੇ ਨੰਬਰ 'ਤੇ ਸੀ। ਹਮੇਸ਼ਾ ਦੀ ਤਰ੍ਹਾਂ, ਪਿਛਲੇ ਮਹੀਨੇ ਵੀ ਸਭ ਤੋਂ ਵੱਧ ਗਾਹਕ ਇਸ ਬਾਈਕ ਨੂੰ ਘਰ ਲੈ ਗਏ ਅਤੇ 2,89,930 ਯੂਨਿਟ ਵੇਚੇ ਗਏ। ਜੋ ਕਿ ਦੋ ਪਹੀਆ ਵਾਹਨਾਂ ਦੇ ਹਿੱਸੇ ਵਿੱਚ ਸਭ ਤੋਂ ਵੱਧ ਹੈ।
2/5
ਹੋਂਡਾ ਐਕਟਿਵਾ ਟਾਪ ਫਾਈਵ ਲਿਸਟ 'ਚ ਦੂਜੇ ਸਥਾਨ 'ਤੇ ਰਹੀ। ਜਿਸ 'ਚੋਂ 2,14,872 ਇਕਾਈਆਂ ਵਿਕੀਆਂ। ਤੁਹਾਨੂੰ ਦੱਸ ਦੇਈਏ ਕਿ ਇਹ ਸਕੂਟਰ ਘਰੇਲੂ ਬਾਜ਼ਾਰ ਵਿੱਚ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਸਕੂਟਰ ਹੈ।
3/5
ਹੌਂਡਾ ਸ਼ਾਈਨ ਬਾਈਕ ਤੀਜੇ ਸਥਾਨ 'ਤੇ ਆਪਣੀ ਜਗ੍ਹਾ ਬਣਾਉਣ 'ਚ ਕਾਮਯਾਬ ਰਹੀ ਅਤੇ ਇਸ ਦੇ 1,48,712 ਯੂਨਿਟ ਵਿਕ ਗਏ।
4/5
ਚੌਥੇ ਨੰਬਰ 'ਤੇ ਬਜਾਜ ਪਲਸਰ ਦਾ ਨਾਂ ਹੈ, ਜੋ ਸਾਲਾਂ ਤੋਂ ਨੌਜਵਾਨਾਂ 'ਚ ਮਸ਼ਹੂਰ ਬਾਈਕ ਹੈ। ਜਿਨ੍ਹਾਂ 'ਚੋਂ ਪਿਛਲੇ ਮਹੀਨੇ 90,685 ਯੂਨਿਟਸ ਵੇਚੇ ਗਏ ਸਨ।
5/5
ਹੀਰੋ ਐਚਐਫ ਡੀਲਕਸ ਪੰਜਵੇਂ ਨੰਬਰ 'ਤੇ ਹੈ। ਪਿਛਲੇ ਮਹੀਨੇ ਇਸ ਬਾਈਕ ਦੀਆਂ 73,006 ਯੂਨਿਟਸ ਵਿਕੀਆਂ ਸਨ। ਇਹ ਬਾਈਕ ਹੀਰੋ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਬਾਈਕਸ 'ਚ ਵੀ ਸ਼ਾਮਲ ਹੈ।
Sponsored Links by Taboola