Auto Expo 2023 Photos: ਮਰੂਤੀ ਦੀ ਕਾਂਸੈਪਟ ਕਾਰ 'ਤੋਂ ਉੱਠਿਆ ਪਰਦਾ, ਵੇਖੋ ਤਸਵੀਰਾਂ
Maruti Suzuki Electric SUV EVX: ਮਰੂਤੀ ਨੇ ਆਪਣੀ ਪਹਿਲੀ ਇਲੈਕਟ੍ਰਿਕ ਕਾਂਸੈਪਟ ਕਾਰ SUV EVX ਦੇ ਨਾਲ Expo ਵਿੱਚ ਧਮਾਕੇਦਾਰ ਐਂਟਰੀ ਕੀਤੀ। ਕੰਪਨੀ ਇਸ ਇਲੈਕਟ੍ਰਿਕ SUV ਨੂੰ 2025 ਤੱਕ ਭਾਰਤ ਦੀ ਸੜਕਾਂ ਤੇ ਉਤਾਰੇਗੀ
ਮਰੂਤੀ ਦੀ ਇਲੈਕਟ੍ਰਿਕ ਕਾਰ
1/4
ਇਸ ਦਾ 60kwh ਦਾ ਬੈਟਰੀ ਪੈਕ ਹੈ ਜਿਸ ਲਈ ਕੰਪਨੀ ਨੇ 550 ਕਿਲੋਮੀਟਰ ਦੀ ਦਾਅਵਾ ਕੀਤੀ ਰੇਂਜ ਦੀ ਪੇਸ਼ਕਸ਼ ਕੀਤੀ ਹੈ। 4 ਮੀਟਰ ਤੋਂ ਜ਼ਿਆਦਾ ਲੰਬੀ ਇਸ ਕਾਰ ਦੀ ਲੁੱਕ ਕਾਫੀ ਬਿਹਤਰੀਨ ਹੈ।
2/4
ਮਰੂਤੀ ਦੀ ਇਸ ਇਲੈਕਟ੍ਰਿਕ SUV ਨੂੰ ਗੁਜਰਾਤ ਦੇ ਨਵੇਂ ਪਲਾਂਟ 'ਚ ਬਣਾਇਆ ਜਾਵੇਗਾ ਅਤੇ ਇਸ ਨੂੰ Nexa ਸੇਲ ਆਊਟਲੇਟ ਰਾਹੀਂ ਵੇਚੇ ਜਾਣ ਦੀ ਜ਼ਿਆਦਾ ਸੰਭਾਵਨਾ ਹੈ।
3/4
ਪੋਜੀਸ਼ਨਿੰਗ ਦੇ ਮਾਮਲੇ ਵਿੱਚ, ਇਹ ਇੱਕ ਵੱਡੀ SUV ਹੋਵੇਗੀ। ਜੋ ਖਰੀਦਦਾਰਾਂ ਨੂੰ EV ਜਾਂ ਫੁੱਲ ਹਾਈਬ੍ਰਿਡ ਵਿੱਚੋਂ ਚੋਣ ਕਰਨ ਦਾ ਆਪਸ਼ਨ ਵੀ ਦੇਵੇਗੀ।
4/4
ਮਰੂਤੀ ਆਪਣੀ ਇਸ SUV ਕਾਂਸੈਪਟ ਇਲੈਕਟ੍ਰਿਕ ਕਾਰ ਨੂੰ ਦੇਸ਼ ਵਿੱਚ ਹੀ ਅਤੇ ਦੇਸ਼ ਦੇ ਵਾਤਾਵਰਣ ਅਤੇ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਅਸੈਂਬਲ ਕਰੇਗੀ। ਇਹ ਕੰਪਨੀ ਦਾ ਇਸ ਨੂੰ ਵੇਚਣ ਦੇ ਲਈ ਸਫਲਤਾ ਦਾ ਮੰਤਰ ਸਾਬਿਤ ਹੋਵੇਗਾ।
Published at : 11 Jan 2023 12:12 PM (IST)