YANGWANG U9: ਇਹ ਕਾਰ 2 ਸੈਕਿੰਡ 'ਚ ਫੜ੍ਹਦੀ 100 km/h ਦੀ ਰਫਤਾਰ, 'ਜੰਪਿੰਗ' ਸਣੇ ਇਹ ਫੀਚਰਸ, ਕੀਮਤ ਜਾਣ ਉਡ ਜਾਣਗੇ ਹੋਸ਼
ਇਹ ਤੇਜ਼ ਕਾਰ ਬਹੁਤ ਹੀ ਸਟਾਈਲਿਸ਼ ਲੱਗ ਰਹੀ ਹੈ, ਇਸ ਦੇ ਫਰੰਟ ਨੂੰ ਕਾਫੀ ਬੋਲਡ ਬਣਾਇਆ ਜਾ ਰਿਹਾ ਹੈ। ਗਲੋਬਲ ਮਾਰਕੀਟ ਵਿੱਚ ਇਸ ਸੈਗਮੈਂਟ 'ਚ ਦੀ ਇੱਕ ਕਾਰ ਹੈ BYD YANGWANG U9। ਇਹ ਪੂਰੀ ਤਰ੍ਹਾਂ ਨਾਲ ਇਲੈਕਟ੍ਰਿਕ ਕਾਰ ਹੈ।
Download ABP Live App and Watch All Latest Videos
View In Appਇਸ ਕਾਰ ਦੀ ਖਾਸ ਗੱਲ ਇਹ ਹੈ ਕਿ ਕੰਪਨੀ ਇਸ 'ਚ hydraulic suspension ਆਫਰ ਦਿੰਦੀ ਹੈ, ਜਿਸ ਕਾਰਨ ਇਕ ਜਗ੍ਹਾ 'ਤੇ ਖੜ੍ਹੀ ਹੋਣ 'ਤੇ ਉੱਪਰ-ਨੀਚੇ ਬਾਊਂਸ ਹੋ ਸਕਦੀ ਹੈ। ਅਜਿਹੇ 'ਚ ਦੂਰੋਂ ਦੇਖਣ ਵਿੱਚ ਇੰਝ ਲੱਗਦਾ ਹੈ ਕਿ ਇਹ ਕਾਰ ਕੁੱਦ ਰਹੀ ਹੋਵੇ। ਆਓ ਤੁਹਾਨੂੰ ਦੱਸਦੇ ਹਾਂ ਇਸ ਕਾਰ ਦੇ ਫੀਚਰਸ ਅਤੇ ਕੀਮਤ ਬਾਰੇ ਦੱਸਦੇ ਹਾਂ।
ਇੱਕ ਵਾਰ ਫੁੱਲ ਚਾਰਜ ਹੋਣ 'ਤੇ ਇਹ ਕਾਰ 450 ਕਿਲੋਮੀਟਰ ਤੱਕ ਚੱਲਦੀ ਜਾਣਕਾਰੀ ਮੁਤਾਬਕ BYD YANGWANG U9 ਦੀ ਕੀਮਤ ਭਾਰਤ 'ਚ 2 ਕਰੋੜ ਰੁਪਏ ਹੈ। ਚੀਨੀ ਕਾਰ ਨਿਰਮਾਤਾ ਕੰਪਨੀ ਦੀ ਇਸ ਕਾਰ ਦੀ ਟਾਪ ਸਪੀਡ 309.19 kmph ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ ਸਿਰਫ 2.36 ਸੈਕਿੰਡ 'ਚ 0 ਤੋਂ 100 kmph ਦੀ ਰਫਤਾਰ ਫੜ ਸਕਦੀ ਹੈ। ਇੱਕ ਵਾਰ ਫੁੱਲ ਚਾਰਜ ਹੋਣ 'ਤੇ ਇਹ ਕਾਰ 450 ਕਿਲੋਮੀਟਰ ਤੱਕ ਆਸਾਨੀ ਨਾਲ ਸਫਰ ਕਰ ਸਕਦੀ ਹੈ।
BYD YANGWANG U9 ਸਿਰਫ਼ 10 ਮਿੰਟਾਂ ਵਿੱਚ ਹੁੰਦੀ ਚਾਰਜ BYD YANGWANG U9 ਤੇਜ਼ ਚਾਰਜਿੰਗ ਲਈ 500 kW ਫਾਸਟ ਚਾਰਜਰ ਨੂੰ ਸਪੋਰਟ ਕਰਦਾ ਹੈ, ਜੋ ਕਾਰ ਨੂੰ ਸਿਰਫ 10 ਮਿੰਟਾਂ 'ਚ 30 ਤੋਂ 80 ਫੀਸਦੀ ਤੱਕ ਚਾਰਜ ਕਰਦਾ ਹੈ। ਕਾਰ ਦਾ ਅਗਲਾ ਹਿੱਸਾ ਐਰੋਡਾਇਨਾਮਿਕ ਆਕਾਰ ਦਾ ਹੈ, ਜੋ ਹਵਾ ਨੂੰ ਕੱਟਦਾ ਹੈ ਅਤੇ ਤੇਜ਼ ਰਫ਼ਤਾਰ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ। ਸੁਰੱਖਿਆ ਲਈ, ਕਾਰ ਵਿੱਚ ਇੱਕ ਉੱਨਤ ਡਰਾਈਵਰ ਸਹਾਇਤਾ ਪ੍ਰਣਾਲੀ ਹੈ, ਕਾਰ ਵਿੱਚ ਇੱਕ ਕਾਰਬਨ ਫਾਈਬਰ ਕੈਬਿਨ ਹੈ। ਇਸ ਵਿੱਚ 14ਵੀਂ ਸੀਟ ਉਪਲਬਧ ਹੈ।
ਹਾਈ ਸਪੀਡ ਲਈ 1680Nm ਦਾ ਟਾਰਕ ਨਿਕਲਦਾ ਹੈ ਸੜਕ 'ਤੇ ਇਹ ਕਾਰ 1300 ਐਚਪੀ ਦੀ ਕਾਰ ਜਨਰੇਟ ਕਰਦੀ ਹੈ। ਕਾਰ ਵਿੱਚ 1680Nm ਦਾ ਟਾਰਕ ਪੈਦਾ ਨਿਕਲਦਾ ਹੈ। ਕਾਰ 'ਚ ਡਿਊਲ ਕਲਰ ਆਪਸ਼ਨ ਮਿਲਦਾ ਹੈ। ਇਸ 'ਚ ਰਿਅਰ ਪਾਰਕਿੰਗ ਸੈਂਸਰ, 360 ਡਿਗਰੀ ਕੈਮਰਾ ਅਤੇ ਆਟੋ ਏ.ਸੀ. ਕਾਰ ਸਵਾਰ ਦਾ ਫੀਚਰ ਸੁਰੱਖਿਆ ਲਈ ਏਅਰਬੈਗ ਦੇ ਨਾਲ ਆਉਂਦੀ ਹੈ। ਇਹ ਕਾਰਾਂ ਵੱਡੀਆਂ LED ਫਰੰਟ ਲਾਈਟਾਂ ਅਤੇ ਟੇਲਲਾਈਟਾਂ ਨਾਲ ਆਉਂਦੀਆਂ ਹਨ।