Best 100cc bikes in India: ਇਹ 100cc ਮੋਟਰਸਾਈਕਲ ਪਿੰਡਾਂ ਤੋਂ ਸ਼ਹਿਰਾਂ ਤੱਕ ਹਰ ਕਿਸੇ ਦੇ ਦਿਲਾਂ 'ਤੇ ਕਰਦੀਆਂ ਨੇ ਰਾਜ ?
Hero Splendor Plus ਬਾਈਕ ਦੇਸ਼ ਵਿੱਚ ਵਿਆਪਕ ਤੌਰ 'ਤੇ ਵੇਚੀ ਜਾਂਦੀ ਹੈ, ਇਹ ਇੱਕ ਮਾਈਲੇਜ ਵਾਲੀ ਬਾਈਕ ਹੈ ਜਿਸਦੀ ਸ਼ੁਰੂਆਤੀ ਕੀਮਤ 74,494 ਰੁਪਏ ਹੈ। ਇਹ 3 ਵੇਰੀਐਂਟ ਅਤੇ 7 ਰੰਗਾਂ 'ਚ ਆਉਂਦਾ ਹੈ। ਇਸ ਵਿੱਚ 97.2cc BS6 ਇੰਜਣ ਹੈ, ਜੋ 7.91 bhp ਦੀ ਪਾਵਰ ਅਤੇ 8.05 Nm ਦਾ ਟਾਰਕ ਜਨਰੇਟ ਕਰਦਾ ਹੈ।
Download ABP Live App and Watch All Latest Videos
View In AppHero HF Deluxe ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 61,620 ਰੁਪਏ ਹੈ। ਇਹ 6 ਵੇਰੀਐਂਟਸ ਅਤੇ 11 ਕਲਰ ਆਪਸ਼ਨ 'ਚ ਉਪਲੱਬਧ ਹੈ। ਇਸ ਵਿੱਚ 97.2cc BS6 ਇੰਜਣ ਹੈ ਜੋ 7.91 bhp ਦੀ ਪਾਵਰ ਅਤੇ 8.05 Nm ਦਾ ਟਾਰਕ ਜਨਰੇਟ ਕਰਦਾ ਹੈ।
TVS ਸਪੋਰਟ ਸ਼ਾਨਦਾਰ ਮਾਈਲੇਜ ਵਾਲੀ ਬਾਈਕ ਹੈ, ਜਿਸ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 63,350 ਰੁਪਏ ਹੈ। ਇਹ 3 ਵੇਰੀਐਂਟ ਅਤੇ 7 ਕਲਰ ਆਪਸ਼ਨ 'ਚ ਉਪਲੱਬਧ ਹੈ। ਇਸ ਵਿੱਚ 109.7cc BS6 ਇੰਜਣ ਹੈ, ਜੋ 8.18 bhp ਦੀ ਪਾਵਰ ਅਤੇ 8.7 Nm ਦਾ ਟਾਰਕ ਜਨਰੇਟ ਕਰਦਾ ਹੈ।
ਹੌਂਡਾ ਸ਼ਾਈਨ 100 ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 64,900 ਰੁਪਏ ਹੈ। ਇਹ ਸਿਰਫ 1 ਵੇਰੀਐਂਟ ਅਤੇ 5 ਕਲਰ ਆਪਸ਼ਨ 'ਚ ਉਪਲੱਬਧ ਹੈ। ਇਸ ਵਿੱਚ 98.98cc BS6 ਇੰਜਣ ਹੈ ਜੋ 7.28 bhp ਦੀ ਪਾਵਰ ਅਤੇ 8.05 Nm ਦਾ ਟਾਰਕ ਜਨਰੇਟ ਕਰਦਾ ਹੈ।
Hero Splendor Plus Xtec ਦੀ ਕੀਮਤ 79,261 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ ਸਿਰਫ 1 ਵੇਰੀਐਂਟ ਅਤੇ 4 ਕਲਰ ਆਪਸ਼ਨ 'ਚ ਉਪਲੱਬਧ ਹੈ। ਇਸ ਵਿੱਚ 97.2cc BS6 ਇੰਜਣ ਹੈ ਜੋ 7.9 bhp ਦੀ ਪਾਵਰ ਅਤੇ 8.05 Nm ਦਾ ਟਾਰਕ ਜਨਰੇਟ ਕਰਦਾ ਹੈ।