Sunroof Cars: 10 ਲੱਖ ਦਾ ਬਜਟ ਹੈ ਤੇ ਖ਼ਰੀਦਣੀ ਹੈ ਸਨਰੂਫ ਵਾਲੀ ਕਾਰ, ਤਾਂ ਦੇਖੋ ਇਹ ਗੱਡੀਆਂ
ਜੇ ਤੁਸੀਂ ਵੀ ਆਪਣੇ ਘਰ ਵਿੱਚ ਇੱਕ ਸਨਰੂਫ ਵਾਲੀ ਕਾਰ ਲਿਆਉਣਾ ਚਾਹੁੰਦੇ ਹੋ ਉਹ ਵੀ ਬਜਚ ਵਿੱਚ ਤਾਂ ਤੁਹਾਨੂੰ ਇਨ੍ਹਾਂ ਗੱਡੀਆਂ ਬਾਰੇ ਇੱਕ ਵਾਰ ਜ਼ਰੂਰ ਸੋਚਣਾ ਚਾਹੀਦਾ ਹੈ।
10 ਲੱਖ ਦਾ ਬਜਟ ਹੈ ਤੇ ਖ਼ਰੀਦਣੀ ਹੈ ਸਨਰੂਫ ਵਾਲੀ ਕਾਰ, ਤਾਂ ਦੇਖੋ ਇਹ ਗੱਡੀਆਂ
1/4
ਇਸ ਸੂਚੀ ਵਿੱਚ ਸਭ ਤੋਂ ਘੱਟ ਕੀਮਤ ਵਿੱਚ ਆਉਣ ਵਾਲਾ ਸਨਰੂਫ ਕਾਰ ਟਾਟਾ ਅਲਟਰੋਜ਼ ਹੈ। ਕੰਪਨੀ ਇਸਦੇ XM ਵੈਰੀਐਂਟ ਵਿੱਚ ਸਨਰੂਫ਼ ਫੀਚਰ ਦਿੰਦੀ ਹੈ ਜਿਸ ਨੂੰ 7.35 ਲੱਖ ਰੁਪਏ ਐਕਸ ਸ਼ੋਅ ਰੂਮ ਕੀਮਤ ਉੱਤੇ ਖ਼ਰੀਦਿਆ ਜਾ ਸਕਦਾ ਹੈ।
2/4
ਇਸ ਤੋਂ ਬਾਅਦ ਇਸ ਸੂਚੀ ਵਿੱਚ ਆਉਂਦੀ ਹੈ ਟਾਟਾ ਦੀ ਪੰਚ ਕਾਰ, ਜਿਸਦੇ ਐਕਸ ਤੇ ਇਸ ਤੋਂ ਉੱਪਰਲੇ ਵੈਰੀਐਂਟ ਵਿੱਚ ਸਨਰੂਫ ਮਿਲ ਜਾਂਧਾ ਹੈ। ਸਨਰੂਫ਼ ਫੀਚਰ ਦੇ ਨਾਲ ਇਸ ਦੀ ਸ਼ੁਰੂਆਤੀ ਕੀਮਤ 8.25 ਲੱਖ ਰੁਪਏ ਐਕਸ ਸ਼ੋਅ ਰੂਮ ਹੈ।
3/4
ਇਸ ਸੂਚੀ ਵਿੱਚ ਅਗਲਾ ਨਾਂਅ ਮਹਿੰਦਰਾ ਐਸਯੂਵੀ 300 ਦਾ ਹੈ। ਕੰਪਨੀ ਆਪਣੀ ਇਸ ਗੱਡੀ ਦੇ W4 ਵੈਰੀਐਂਟ ਤੇ ਇਸ ਤੋਂ ਉਪਰਲੇ ਵੈਰੀਐਂਟ ਵਿੱਚ ਸਨਰੂਫ ਦਿੰਦੀ ਹੈ। ਇਸ ਕਾਰਨ ਨੂੰ ਤੁਸੀਂ 8.41 ਲੱਖ ਰੁਪਏ ਦੀ ਐਕਸ ਸ਼ੋਅ ਰੂਮ ਕੀਮਤ ਉੱਤੇ ਖ਼ਰੀਦਿਆ ਜਾ ਸਕਦਾ ਹੈ।
4/4
ਇਸ ਸੂਚੀ ਵਿੱਚ ਅਗਲਾ ਨਾਂਅ ਹੁੰਡਈ ਦੀ ਆਈ20 ਫੇਸਲਿਫਟ ਦਾ ਹੈ। ਕੰਪਨੀ ਇਸ ਦੇ ਐਸਟਾ ਵੈਰੀਐਂਟ ਵਿੱਟ ਇਲੈਕਟ੍ਰਿਕ ਸਨਰੂਫ ਦਿੰਦੀ ਹੈ। ਇਸ ਦੀ ਸ਼ੁਰੂਆਤੀ ਕੀਮਤ 9.29 ਲੱਖ ਰੁਪਏ ਐਕਸ ਸ਼ੋਅ ਰੂਮ ਹੈ।
Published at : 12 Sep 2023 02:47 PM (IST)