Bharat Mobility Expo: ਦੇਖੋ ਟਾਟਾ ਕਰਵ ਡੀਜ਼ਲ SUV ਕੂਪ ਦੀਆਂ ਪਹਿਲੀਆਂ ਤਸਵੀਰਾਂ

Tata Curvv SUV: ਨਵੀਂ ਕਰਵ ਆਕਰਸ਼ਕ ਦਿਖਾਈ ਦਿੰਦੀ ਹੈ। ਭਾਰਤੀ ਬਾਜ਼ਾਰ ਚ ਆਉਣ ਤੋਂ ਬਾਅਦ ਇਸ ਦਾ ਮੁਕਾਬਲਾ Hyundai Creta ਵਰਗੀਆਂ ਕਾਰਾਂ ਨਾਲ ਹੋਵੇਗਾ। ਇਹ 4 ਮੀਟਰ ਪਲੱਸ SUV ਹੋਵੇਗੀ।

Tata Curvv SUV

Sponsored Links by Taboola