ਇਹ ਦੋਪਹੀਆ ਵਾਹਨ ਚਲਾਉਣ ਲਈ ਨਾ ਡਰਾਈਵਿੰਗ ਲਾਇਸੈਂਸ ਤੇ ਨਾ ਹੀ ਨੰਬਰ ਪਲੇਟ ਦੀ ਲੋੜ
Hero Eddy ਇੱਕ ਇਲੈਕਟ੍ਰਿਕ ਸਕੂਟਰ ਹੈ, ਜਿਸ ਦੀ ਐਕਸ-ਸ਼ੋਰੂਮ ਕੀਮਤ 72,000 ਰੁਪਏ ਹੈ। ਇਹ 2 ਰੰਗਾਂ ਵਿੱਚ ਉਪਲਬਧ ਹੈ। ਇਸ 'ਚ ਰਿਵਰਸ ਮੋਡ, USB ਪੋਰਟ ਤੇ ਫਾਈਂਡ ਮਾਈ ਬਾਈਕ ਵਰਗੇ ਫੀਚਰਸ ਹਨ। ਇੱਥੇ ਦੱਸੇ ਗਏ ਸਾਰੇ ਸਕੂਟਰਾਂ ਨੂੰ ਚਲਾਉਣ ਲਈ ਰਜਿਸਟ੍ਰੇਸ਼ਨ ਨੰਬਰ ਅਤੇ ਡਰਾਈਵਿੰਗ ਲਾਇਸੈਂਸ ਦੀ ਲੋੜ ਨਹੀਂ ਹੈ।
Download ABP Live App and Watch All Latest Videos
View In AppYo Edge ਇੱਕ ਇਲੈਕਟ੍ਰਿਕ ਸਕੂਟਰ ਹੈ, ਜਿਸਦੀ ਦਿੱਲੀ ਵਿੱਚ ਔਨਰੋਡ ਕੀਮਤ 49,000 ਰੁਪਏ ਹੈ। ਇਹ 1 ਵੇਰੀਐਂਟ ਤੇ 5 ਰੰਗਾਂ 'ਚ ਉਪਲਬਧ ਹੈ। ਇਹ ਫਰੰਟ ਤੇ ਰੀਅਰ ਡਿਸਕ ਬ੍ਰੇਕ ਦੇ ਨਾਲ ਆਉਂਦਾ ਹੈ।
Hero Eddy ਇੱਕ ਇਲੈਕਟ੍ਰਿਕ ਸਕੂਟਰ ਹੈ, ਜਿਸ ਦੀ ਦਿੱਲੀ ਵਿੱਚ ਆਨ-ਰੋਡ ਕੀਮਤ 45,999 ਰੁਪਏ ਤੋਂ 57,999 ਰੁਪਏ ਤੱਕ ਹੈ। ਇਹ 2 ਵੇਰੀਐਂਟਸ ਅਤੇ 1 ਕਲਰ 'ਚ ਉਪਲੱਬਧ ਹੈ। ਇਹ ਫਰੰਟ ਤੇ ਰੀਅਰ ਡਿਸਕ ਬ੍ਰੇਕ ਦੇ ਨਾਲ ਆਉਂਦਾ ਹੈ।
Techo Electra Neo ਇੱਕ ਇਲੈਕਟ੍ਰਿਕ ਸਕੂਟਰ ਹੈ ,ਜਿਸਦੀ ਦਿੱਲੀ ਵਿੱਚ ਆਨ-ਰੋਡ ਕੀਮਤ 41,919 ਰੁਪਏ ਹੈ। ਇਹ 1 ਵੇਰੀਐਂਟ ਅਤੇ 4 ਰੰਗਾਂ 'ਚ ਉਪਲਬਧ ਹੈ। ਇਹ ਫਰੰਟ ਤੇ ਰੀਅਰ ਡਿਸਕ ਬ੍ਰੇਕ ਦੇ ਨਾਲ ਆਉਂਦਾ ਹੈ।
Ampere REO ਇੱਕ ਇਲੈਕਟ੍ਰਿਕ ਸਕੂਟਰ ਹੈ, ਜਿਸਦੀ ਦਿੱਲੀ ਵਿੱਚ ਆਨ-ਰੋਡ ਕੀਮਤ 48,370 ਰੁਪਏ ਤੋਂ 62,652 ਰੁਪਏ ਤੱਕ ਹੈ। ਇਹ 2 ਵੇਰੀਐਂਟ ਅਤੇ 4 ਰੰਗਾਂ 'ਚ ਉਪਲਬਧ ਹੈ। ਇਹ ਫਰੰਟ ਅਤੇ ਰੀਅਰ ਡਿਸਕ ਬ੍ਰੇਕ ਦੇ ਨਾਲ ਆਉਂਦਾ ਹੈ।
Ampere Reo Elite : ਇੱਕ ਇਲੈਕਟ੍ਰਿਕ ਸਕੂਟਰ ਹੈ ,ਜਿਸਦੀ ਦਿੱਲੀ ਵਿੱਚ ਆਨ-ਰੋਡ ਕੀਮਤ 42,999 ਰੁਪਏ ਤੋਂ 59,990 ਰੁਪਏ ਤੱਕ ਹੈ। ਇਹ 2 ਵੇਰੀਐਂਟ ਅਤੇ 4 ਰੰਗਾਂ 'ਚ ਉਪਲਬਧ ਹੈ। ਇਹ ਫਰੰਟ ਤੇ ਰੀਅਰ ਡਿਸਕ ਬ੍ਰੇਕ ਦੇ ਨਾਲ ਆਉਂਦਾ ਹੈ।