Car AC: ਗਰਮੀਆਂ 'ਚ ਵੀ Chilled ਰਹੇਗੀ Car, AC ਦੇਵੇਗਾ ਸ਼ਾਨਦਾਰ ਕੂਲਿੰਗ, ਬਸ ਇਨ੍ਹਾਂ 5 ਗੱਲਾਂ ਦਾ ਰੱਖੋ ਧਿਆਨ
ਕਈ ਵਾਰ ਆਪਣੀ ਹੀ ਗਲਤੀ ਕਾਰਨ AC ਠੀਕ ਤਰ੍ਹਾਂ ਠੰਡਾ ਨਹੀਂ ਹੁੰਦਾ। ਅਜਿਹੇ 'ਚ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦਾ ਧਿਆਨ ਤੁਹਾਨੂੰ ਗਰਮੀਆਂ 'ਚ AC ਤੋਂ ਵਧੀਆ ਕੂਲਿੰਗ ਲੈਣ ਲਈ ਰੱਖਣਾ ਹੋਵੇਗਾ।
Download ABP Live App and Watch All Latest Videos
View In Appਕਈ ਵਾਰ ਆਪਣੀ ਹੀ ਗਲਤੀ ਕਾਰਨ AC ਠੀਕ ਤਰ੍ਹਾਂ ਠੰਡਾ ਨਹੀਂ ਹੁੰਦਾ। ਅਜਿਹੇ 'ਚ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦਾ ਧਿਆਨ ਤੁਹਾਨੂੰ ਗਰਮੀਆਂ 'ਚ AC ਤੋਂ ਵਧੀਆ ਕੂਲਿੰਗ ਲੈਣ ਲਈ ਰੱਖਣਾ ਹੋਵੇਗਾ।
ਬਹੁਤ ਸਾਰੇ ਲੋਕ ਨਿਯਮਿਤ ਤੌਰ 'ਤੇ ਕਾਰ ਦੀ ਸਰਵਿਸ ਕਰਵਾਉਣਾ ਭੁੱਲ ਜਾਂਦੇ ਹਨ। ਇਸ ਨਾਲ AC ਦੀ ਠੰਡਕ 'ਤੇ ਵੀ ਕਾਫੀ ਅਸਰ ਪੈਂਦਾ ਹੈ। ਇਸ ਲਈ ਸਮੇਂ-ਸਮੇਂ 'ਤੇ ਕਾਰ ਦੀ ਸਰਵਿਸ ਕਰਵਾਉਣੀ ਚਾਹੀਦੀ ਹੈ ਅਤੇ ਖਾਸ ਤੌਰ 'ਤੇ ਲੰਬੇ ਸਫਰ 'ਤੇ ਜਾਣ ਤੋਂ ਪਹਿਲਾਂ ਇਕ ਵਾਰ ਕਾਰ ਸਰਵਿਸ ਲਈ ਜ਼ਰੂਰ ਦਿਓ।
ਗਰਮੀਆਂ ਵਿੱਚ ਸਭ ਤੋਂ ਵੱਡੀ ਸਮੱਸਿਆ ਕਾਰ ਪਾਰਕਿੰਗ ਦੀ ਹੁੰਦੀ ਹੈ। ਜਦੋਂ ਕਾਰ ਸਿੱਧੀ ਧੁੱਪ ਵਿੱਚ ਪਾਰਕ ਕੀਤੀ ਜਾਂਦੀ ਹੈ, ਤਾਂ ਕਾਰ ਦੇ ਅੰਦਰ ਗਰਮੀ ਭਰ ਜਾਂਦੀ ਹੈ ਅਤੇ ਕਾਰ ਵਿੱਚ ਬੈਠਣ ਤੋਂ ਬਾਅਦ, ਏਸੀ ਚਾਲੂ ਹੋਣ ਤੋਂ ਬਾਅਦ ਵੀ ਗਰਮੀ ਬਹੁਤ ਦੇਰ ਤੱਕ ਨਹੀਂ ਦੂਰ ਹੁੰਦੀ।