ਕਾਰ ਖਰੀਦਣ ਦਾ ਸਭ ਤੋਂ ਸੋਹਣਾ ਮੌਕਾ, 5 ਲੱਖ ਰੁਪਏ ਤੱਕ ਦਾ ਡਿਸਕਾਉਂਟ, ਜਲਦੀ ਕਰੋ

1/8
ਹੁੰਡਈ ਕ੍ਰੇਟਾ 'ਤੇ 1.5 ਲੱਖ ਰੁਪਏ ਦਾ ਡਿਸਕਾਉਂਟ
2/8
ਜੀਪ ਕੰਪਾਸ 'ਤੇ ਮਿਲ ਰਿਹਾ ਹੈ 2 ਲੱਖ ਰੁਪਏ ਤੱਕ ਦਾ ਡਿਸਕਾਉਂਟ
3/8
ਰੈਨੋ ਡਸਟਰ 'ਤੇ 2 ਲੱਖ ਰੁਪਏ ਦਾ ਡਿਸਕਾਉਂਟ
4/8
ਮਹਿੰਦਰਾ ਅਲਟਰਓਸ 'ਤੇ 2.90 ਲੱਖ ਰੁਪਏ ਦਾ ਡਿਸਕਾਉਂਟ
5/8
ਇਸ ਤੋਂ ਇਲਾਵਾ ਹੋਂਡਾ ਬੀਆਰ-ਵੀ 'ਤੇ 1.10 ਲੱਖ ਰੁਪਏ ਦਾ ਡਿਸਕਾਉਂਟ ਹੈ।
6/8
ਹੋਂਡਾ ਆਪਣੀ ਲਗਜ਼ਰੀ ਸੇਡਾਨ ਕਾਰ ਸਿਵਿਕ 'ਤੇ ਪੂਰੇ 2.50 ਲੱਖ ਰੁਪਏ ਦਾ ਡਿਸਕਾਉਂਟ ਦੇ ਰਹੀ ਹੈ।
7/8
ਹੌਂਡਾ ਆਪਣੀ ਪ੍ਰੀਮਿਅਮ ਐਸਯੂਵੀ, ਸੀਆਰ-ਵੀ 'ਤੇ ਪੂਰੇ 5 ਲੱਖ ਰੁਪਏ ਦਾ ਡਿਸਕਾਉਂਟ ਦੇ ਰਹੀ ਹੈ।
8/8
ਨਵੀਂ ਦਿੱਲੀ: ਦੇਸ 'ਚ ਇਸ ਸਾਲ ਅਪ੍ਰੈਲ ਤੋਂ ਸਿਰਫ ਬੀਐਸ 6 ਵਾਹਨਾਂ ਦੀ ਵਿਕਰੀ ਹੋਵੇਗੀ। ਕੋਈ ਵੀ ਕੰਪਨੀ ਬੀਐਸ 4 ਮਾਡਲ ਨੂੰ ਵੇਚ ਨਹੀਂ ਸਕਦੀ। ਇਸ ਲਈ ਹੁਣ ਦਿਨ ਘੱਟ ਬਚੇ ਹਨ ਤੇ ਕੰਪਨੀਆਂ ਆਪਣੇ ਸਟਾਕ ਨੂੰ ਕਲੀਅਰ ਕਰਨ 'ਚ ਲੱਗੀਆਂ ਹੋਈਆਂ ਹਨ। ਕਾਰ ਕੰਪਨੀਆਂ ਆਪਣੇ ਬੀਐਸ 4 ਮਾਡਲ 'ਤੇ 5 ਲੱਖ ਰੁਪਏ ਤੱਕ ਦਾ ਡਿਸਕਾਉਂਟ ਦੇ ਰਹੀ ਹੈ। ਆਓ ਜਾਣਦੇ ਹਾਂ ਕਿਸ ਗੱਡੀ 'ਤੇ ਹੈ ਕਿੰਨਾਂ ਡਿਸਕਾਉਂਟ
Sponsored Links by Taboola