Flying Bike: ਆ ਗਈ ਦੁਨੀਆ ਦੀ ਪਹਿਲੀ ਫਲਾਇੰਗ ਬਾਈਕ, ਸਪੀਡ 100 km/h, ਜਾਣੋ ਕੀ ਹੈ ਕੀਮਤ

Xturismo Hoverbike: ਇੱਕ ਜਾਪਾਨੀ ਸਟਾਰਟਅਪ ਕੰਪਨੀ AERWINS Technologies ਨੇ ਇਸ ਬਾਈਕ ਨੂੰ ਬਣਾਇਆ ਹੈ। ਇਸ ਨੂੰ 15 ਸਤੰਬਰ ਨੂੰ ਡੇਟਰਾਇਟ ਆਟੋ ਸ਼ੋਅ ਚ ਲਾਂਚ ਕੀਤਾ ਗਿਆ ਸੀ। ਜਾਪਾਨ ਚ ਬਾਈਕ ਦੀ ਵਿਕਰੀ ਸ਼ੁਰੂ ਹੋ ਗਈ ਹੈ।

Flying Bike

Sponsored Links by Taboola