Honda Elevate ਦੀ ਕੀਮਤਾਂ ਦਾ ਐਲਾਨ, ਜਾਣੋ Creta ਤੋਂ ਸਸਤੀ ਹੈ ਜਾਂ ਮਹਿੰਗੀ

ਹੌਂਡਾ ਨੇ ਨਵੀਂ ਐਲੀਵੇਟ SUV ਲਾਂਚ ਕਰ ਦਿੱਤੀ ਹੈ। ਇਸ ਕੰਪੈਕਟ SUV ਨੂੰ 10.99 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਤੇ ਲਾਂਚ ਕੀਤਾ ਗਿਆ ਹੈ। ਇਸ ਦੀ ਕੀਮਤ ਰੇਂਜ 10.99 ਲੱਖ ਰੁਪਏ (ਬੇਸ ਮਾਡਲ) ਤੋਂ 15.99 ਲੱਖ ਰੁਪਏ (ਟੌਪ ਮਾਡਲ) ਹੈ।

Honda Elevate ਦੀ ਕੀਮਤਾਂ ਦਾ ਐਲਾਨ

Sponsored Links by Taboola