Mini Jeep Wrangler: ਮਹਿੰਦਰਾ ਥਾਰ ਦੀ ਥਾਂ ਲੈਣ ਲਈ ਆ ਰਹੀ ਜੀਪ ਦੀ Mini SUV, ਆਫ-ਰੋਡਿੰਗ 'ਚ ਦੇਵੇਗੀ ਸਖਤ ਟੱਕਰ...

ਜੀਪ ਦੀ ਆਫ-ਰੋਡ SUV ਰੈਂਗਲਰ ਨੂੰ ਪੂਰੀ ਦੁਨੀਆ ਚ ਕਾਫੀ ਪਸੰਦ ਕੀਤਾ ਜਾਂਦਾ ਹੈ। ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਭਾਰਤ ਚ ਆਪਣੀ ਪਾਵਰਫੁੱਲ ਆਫ-ਰੋਡ SUV ਦਾ ਮਿੰਨੀ ਵੇਰੀਐਂਟ ਪੇਸ਼ ਕਰ ਸਕਦੀ ਹੈ।

ਮਹਿੰਦਰਾ ਥਾਰ ਦੀ ਥਾਂ ਲੈਣ ਲਈ ਆ ਰਹੀ ਜੀਪ ਦੀ Mini SUV

Sponsored Links by Taboola