Mahindra ਨੇ ਮਚਾਇਆ ਧਮਾਲ, Scorpio-N Pickup Truck ਨੂੰ ਦਿੱਤਾ ਅਜਿਹਾ ਕਮਾਲ Design

Mahindra Scorpio N Pickup Truck: ਮਹਿੰਦਰਾ ਨੇ ਹਾਲ ਹੀ ਵਿੱਚ ਸਕਾਰਪੀਓ-ਐਨ SUV ਤੇ ਆਧਾਰਿਤ ਲਾਈਫਸਟਾਈਲ ਪਿਕਅਪ ਦਾ concept model ਪ੍ਰਦਰਸ਼ਿਤ ਕੀਤਾ ਹੈ। ਇਸ ਨੂੰ ਮਹਿੰਦਰਾ ਇੰਡੀਆ ਡਿਜ਼ਾਈਨ ਸਟੂਡੀਓ (MIDS) ਨੇ ਡਿਜ਼ਾਈਨ ਕੀਤਾ ਹੈ।

Mahindra Scorpio N Pickup Truck

Sponsored Links by Taboola