ਬਜ਼ਾਰ 'ਚ ਆਉਂਦੇ ਹੀ ਛਾ ਗਈ ਮਰੂਤੀ ਬ੍ਰੈਜ਼ਾ ਪੈਟਰੋਲ, ਜਾਣੋ ਕੀਮਤ ਤੇ ਫੀਚਰਸ

1/7
2/7
ਨਵੀਂ ਬ੍ਰੈਜ਼ਾ ਨੂੰ ਮੈਨਿਉਅਲ ਤੇ ਆਟੋਮੈਟਿਕ ਗੇਅਰਬੇਸ ਦੇ ਆਪਸ਼ਨ 'ਚ ਲਿਆਂਦਾ ਗਿਆ ਹੈ।
3/7
ਨਵੀਂ ਵਿਟਾਰਾ ਬ੍ਰੈਜ਼ਾ 'ਚ 1.5 ਲੀਟਰ ਦੇ 15 ਬੀ ਪੈਟਰੋਲ ਇੰਜਨ ਨੂੰ ਇਸਤੇਮਾਲ ਕੀਤਾ ਹੈ।
4/7
ਇਸ ਦੀ ਬੁਕਿੰਗ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ।
5/7
ਦਿੱਲੀ ਐਕਸ ਸ਼ੋਅਰੂਮ 'ਚ ਇਸ ਦੀ ਸ਼ੁਰੂਆਤੀ ਕੀਮਤ 7.34 ਲੱਖ ਰੁਪਏ ਹੈ।
6/7
ਕੰਪਨੀ ਨੇ ਇਸ ਐਸਯੂਵੀ ਨੂੰ ਬੀਐਸ 6 ਕੰਪਲਾਇੰਟ ਇੰਜਨ 'ਚ ਪੇਸ਼ ਕੀਤਾ ਹੈ।
7/7
ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਰੂਤੀ ਨੇ ਆਪਣੀ ਨਵੀਂ ਕੰਪੈਕਟ ਐਸਯੂਵੀ ਵਿਟਾਰਾ ਬ੍ਰੈਜ਼ਾ ਨੂੰ ਮਾਰਕਿਟ 'ਚ ਲਾਂਚ ਕਰ ਦਿੱਤਾ ਹੈ।
Sponsored Links by Taboola