Tata Punch EV: ਬਾਜ਼ਾਰ 'ਚ ਆਈ ਸਭ ਤੋਂ ਸਸਤੀ ਇਲੈਕਟ੍ਰਿਕ SUV, ਦੇਖੋ ਤਸਵੀਰਾਂ

Tata.ev ਨੇ ਆਪਣੇ ਨਵੇਂ ਆਰਕੀਟੈਕਚਰ ਪਲੇਟਫਾਰਮ ਦੇ ਨਾਲ ਅਤੇ Nexon EV ਦੇ ਹੇਠਲੇ ਹਿੱਸੇ ਵਿੱਚ ਮੁਕਾਬਲਾ ਕਰਨ ਲਈ ਆਪਣੀ ਪੰਚ ਈਵੀ ਨੂੰ ਲਾਂਚ ਕੀਤਾ। ਜੋ ਕਿ ਐਕਟੀ.ਈਵ ਤੇ ਆਧਾਰਿਤ ਪਹਿਲਾ ਉਤਪਾਦ ਹੈ।

Tata Punch EV

Sponsored Links by Taboola