Most Selling Diesel Cars: ਪਿਛਲੇ ਮਹੀਨੇ ਇਨ੍ਹਾਂ ਡੀਜ਼ਲ ਗੱਡੀਆਂ ਦੀ ਧੜੱਲੇ ਨਾਲ ਹੋਈ ਵਿੱਕਰੀ, ਦੇਖੋ ਅੰਕੜਾ

ਨਵੰਬਰ 2023 ਭਾਰਤੀ ਆਟੋ ਬਾਜ਼ਾਰ ਲਈ ਇਤਿਹਾਸ ਰਚਣ ਵਾਲਾ ਰਿਹਾ ਹੈ ਜਿਸਦੀ ਵਜ੍ਹਾ 28.54 ਲੱਖ ਗੱਡੀਆਂ ਦੀ ਵਿੱਤਰੀ ਹੈ ਜੋ ਇਸ ਸਾਲ ਮਾਰਚ ਵਿੱਚ ਹੋਈ 25.69 ਯੂਨਿਟ ਦੀ ਵਿੱਕਰੀ ਤੋਂ ਵੀ ਅੱਗੇ ਲੰਘ ਗਈ ਹੈ।

Most Selling Diesel Cars

1/5
ਇਸ ਸੂਚੀ ਵਿੱਚ ਪਹਿਲੇ ਸਥਾਨ ਉੱਤੇ ਟਾਟਾ ਦੀ ਨੈਕਸਨ ਦਾ ਕਬਜ਼ਾ ਹੈ ਨਵੰਬਰ 2023 ਵਿੱਚ ਇਸਦੇ 14,916 ਯੂਨਿਟ ਦੀ ਵਿੱਕਰੀ ਹੋਈ।
2/5
ਇਸ ਲਿਸਟ ਵਿੱਚ ਦੂਜਾ ਨਾਂਅ ਮਹਿੰਦਰਾ ਸਕਾਰਪੀਓ ਐਨ ਦਾ ਹੈ। ਪਿਛਲੇ ਮਹੀਨੇ ਇਸ ਦੀਆਂ 12,185 ਯੂਨਿਟ ਦੀ ਵਿੱਕਰੀ ਹੋਈ ਹੈ।
3/5
ਅਗਲਾ ਨੰਬਰ ਹੁੰਡਈ ਦੀ ਕ੍ਰੇਟਾ ਦਾ ਹੈ ਜਿਸ ਦੀਆਂ ਨਵੰਬਰ ਵਿੱਚ 11,814 ਯੂਨਿਟ ਵਿਕੀਆਂ ਹਨ।
4/5
ਇਸ ਤੋਂ ਬਾਅਦ ਨੰਬਰ ਕੀਆ ਸੇਲਟੋਸ ਦਾ ਹੈ ਜਿਸ ਦੀਆਂ 11, 684 ਯੂਨਿਟ ਲੋਕਾਂ ਨੇ ਖ਼ਰੀਦੀਆਂ ਹਨ।
5/5
ਇਸ ਤੋਂ ਬਾਅਗ ਅਗਲਾ ਨੰਬਰ ਹੁੰਡਾਈ Venue ਦਾ ਹੈ ਜਿਸ ਦੀਆਂ ਪਿਛਲੇ ਮਹੀਨੇ 11, 180 ਯੂਨਿਟ ਵਿਕੀਆਂ ਹਨ।
Sponsored Links by Taboola