Election Results 2024
(Source: ECI/ABP News/ABP Majha)
Tesla Owner in India: Tesla ਦੇ ਭਾਰਤ ਆਉਣ ਤੋਂ ਪਹਿਲਾਂ ਹੀ ਇਹ ਚਾਰ ਲੋਕ ਕਰਦੇ ਨੇ ਇਸ ਦੀ ਸਵਾਰੀ, ਵੇਖੋ ਤਸਵੀਰਾਂ
ਮੁਕੇਸ਼ ਅੰਬਾਨੀ ਕੋਲ ਦੋ ਟੇਸਲਾ ਕਾਰਾਂ ਹਨ, ਜਿਨ੍ਹਾਂ ਵਿੱਚੋਂ ਇੱਕ ਮਾਡਲ S100D ਹੈ। ਜੋ ਇੱਕ ਵਾਰ ਚਾਰਜ ਹੋਣ 'ਤੇ 495 ਕਿਲੋਮੀਟਰ ਤੱਕ ਦਾ ਸਫਰ ਤੈਅ ਕਰਨ ਦੇ ਸਮਰੱਥ ਹੈ। ਇਸ ਦੀ ਟਾਪ ਸਪੀਡ 249 km/h ਹੈ। ਇਸ ਤੋਂ ਇਲਾਵਾ ਇਹ ਕਾਰ ਸਿਰਫ 4.3 ਸੈਕਿੰਡ 'ਚ 100 kmph ਦੀ ਰਫਤਾਰ ਫੜ ਸਕਦੀ ਹੈ।
Download ABP Live App and Watch All Latest Videos
View In Appਦੂਜੀ ਕਾਰ ਟੇਸਲਾ ਮਾਡਲ X 100D ਹੈ। ਜਿਸ ਨੂੰ ਇੱਕ ਵਾਰ ਚਾਰਜ ਕਰਕੇ 475 ਕਿਲੋਮੀਟਰ ਤੱਕ ਦਾ ਸਫਰ ਤੈਅ ਕੀਤਾ ਜਾ ਸਕਦਾ ਹੈ। ਇਹ ਕਾਰ ਸਿਰਫ 2.5 ਸੈਕਿੰਡ 'ਚ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਲੈਂਦੀ ਹੈ। ਇਸ ਦਾ ਰੰਗ ਚਿੱਟਾ ਹੁੰਦਾ ਹੈ।
ਇਸ ਦੀਆਂ ਦੋ ਕਾਰਾਂ ਬਾਲੀਵੁੱਡ ਵਿੱਚ ਹਨ। ਜਿਸ ਵਿੱਚ ਇੱਕ ਅਦਾਕਾਰ ਰਿਤੇਸ਼ ਦੇਸ਼ਮੁਖ ਨਾਲ ਹੈ। ਜੋ ਕਿ ਟੇਸਲਾ ਮਾਡਲ ਐਕਸ. ਜਿਸ ਨੂੰ ਉਨ੍ਹਾਂ ਦੀ ਪਤਨੀ ਜੇਨੇਲੀਆ ਡਿਸੂਜ਼ਾ ਨੇ ਗਿਫਟ ਕੀਤਾ ਸੀ।
ਤੀਜੀ ਟੇਸਲਾ ਕਾਰ ਦੀ ਮਾਲਕ ਅਦਾਕਾਰਾ ਪੂਜਾ ਬੱਤਰਾ ਹੈ। ਜੋ ਕਿ ਟੇਸਲਾ ਦਾ ਬੇਸ ਮਾਡਲ ਟੇਸਲਾ ਮਾਡਲ 3 ਹੈ। ਕਾਰ ਨੂੰ 100 lmh ਦੀ ਰਫਤਾਰ ਅਤੇ 200 kmph ਦੀ ਟਾਪ ਸਪੀਡ ਤੱਕ ਪਹੁੰਚਣ ਲਈ ਸਿਰਫ 5 ਸਕਿੰਟ ਦਾ ਸਮਾਂ ਲੱਗਦਾ ਹੈ। ਇਹ ਕਾਰ ਸਿੰਗਲ ਚਾਰਜ 'ਤੇ 386 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ।