Auto Expo 2020: HBX ਸਭ ਤੋਂ ਸਸਤੀ Tata SUV ਜਲਦ ਹੋਵੇਗੀ ਮਾਰਕਿਟ 'ਚ ਲਾਂਚ

1/8
2/8
3/8
ਐਚਬੀਐਕਸ ਕਾਰ ਨੂੰ ਇਸ ਸਾਲ ਦੇ ਅਖੀਰ ਤੱਕ ਪੈਟ੍ਰੋਲ ਇੰਜਨ ਦੇ ਨਾਲ ਲਾਂਚ ਕੀਤਾ ਜਾਵੇਗਾ। ਡੀਜ਼ਲ ਇੰਜਨ ਦੇ ਨਾਲ ਇਹ ਕਾਰ ਕਾਫੀ ਮਹਿੰਗੀ ਹੋ ਸਕਦੀ ਹੈ।
4/8
ਇਸ ਤੋਂ ਇਲਾਵਾ ਕਾਰ ਦਾ ਇੰਟੀਰੀਅਰ ਡਿਜ਼ਾਇਨ ਵੀ ਕਾਫੀ ਸ਼ਾਨਦਾਰ ਹੈ।
5/8
ਐਣਬੀਐਕਸ ਕਾਰ ਅੰਦਰੋਂ ਕਾਫੀ ਸਪੇਸਿਅਸ ਦਿਖ ਰਹੀ ਹੈ। ਇਹ ਟਾਟਾ ਦਾ ਸਭ ਤੋਂ ਨਵੀਨਤਨ ਡਿਜ਼ਾਇਨ ਹੈ।
6/8
ਐਚਬੀਐਕਸ ਕਾਰ ਹੈ ਤਾਂ ਛੋਟੀ ਪਰ ਆਪਣੇ ਡਿਜ਼ਾਇਨ ਤੇ ਲੁੱਕਸ ਕਰਕੇ ਖਿੱਚ ਦਾ ਕੇਂਦਰ ਬਣੀ ਹੋਈ ਹੈ।
7/8
ਟਾਟਾ ਨੇ ਮਾਈਕਰੋ ਐਸਯੂਵੀ ਨੂੰ ਵੀ ਪ੍ਰਦਰਸ਼ਨ ਲਈ ਇੱਥੇ ਲਗਾਇਆ ਹੈ। ਇਸ ਕਾਰ ਨੂੰ ਜਲਦ ਹੀ ਮਾਰਕਿਟ 'ਚ ਲਾਂਚ ਕੀਤਾ ਜਾਵੇਗਾ। ਇਹ ਕਾਰ ਕਾਫੀ ਸਸਤੀ ਹੋਵੇਗੀ।
8/8
ਭਾਰਤ 'ਚ ਆਟੋ ਐਕਸਪੋ ਦਾ 15ਵਾਂ ਸੀਜ਼ਨ ਵੀਰਵਾਰ ਤੋਂ ਸ਼ੁਰੂ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਸ ਦੀ ਜ਼ਬਰਦਸਤ ਚਰਚਾ ਹੋ ਰਹੀ ਹੈ। ਆਟੋ ਐਕਸਪੋ 'ਚ ਟਾਟਾ ਵਲੋਂ ਕਈ ਗੱਡੀਆਂ ਨੂੰ ਪੇਸ਼ ਕੀਤਾ ਗਿਆ ਹੈ।
Sponsored Links by Taboola