300 ਕਿਲੋਮੀਟਰ ਦੀ ਮਾਈਲੇਜ਼ ਦੇਵੇਗੀ ਟਾਟਾ ਅਲਟਰੋਜ਼ ਈਵੀ
ਏਬੀਪੀ ਸਾਂਝਾ
Updated at:
05 Feb 2020 12:44 PM (IST)
1
Download ABP Live App and Watch All Latest Videos
View In App2
3
ਡਾਈਮੈਨਸ਼ਨ ਦੀ ਗੱਲ ਕਰੀਏ ਤਾਂ ਰਿਨੋਲਟ ਕੇ-ਜ਼ੈੱਡਈ ਦੀ ਲੰਬਾਈ 3988 ਐਮਐਮ, ਚੌੜਾਈ 1754 ਐਮਐਮ, ਉਚਾਈ 1505 ਐਮਐਮ ਤੇ ਵ੍ਹੀਲਬੇਸ 2501 ਐਮਐਮ ਹੈ।
4
ਚਾਰਜਿੰਗ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਟਾਟਾ ਅਲਟਰੋਜ਼ ਈਵੀ ਨੂੰ ਮਹਿਜ਼ 60 ਮਿੰਟ 'ਚ 0-80 ਫੀਸਦ ਤੱਕ ਚਾਰਜ ਕੀਤਾ ਜਾ ਸਕਦਾ ਹੈ। ਉੱਥੇ ਹੀ ਇਹ ਇਲੈਕਟ੍ਰਿਕ ਕਾਰ 250-300 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ।
5
ਪਾਵਰ ਤੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਟਾਟਾ ਅਲਟਰੋਜ਼ ਈਵੀ 'ਚ ਪਰਮਾਨੈਂਟ ਮੈਗਨੈਟ ਏਸੀ ਮੋਟਰ ਦਿੱਤੀ ਗਈ ਹੈ, ਜੋ ਸਿੰਗਲ ਸਪੀਡ ਗਿਅਰਬਾਕਸ ਨਾਲ ਲੈਸ ਹੈ।
6
ਦੇਸ਼ ਦੀ ਮਸ਼ਹੂਰ ਆਟੋਮੋਬਾਈਲ ਕੰਪਨੀ ਟਾਟਾ ਮੋਟਰਸ ਨੇ ਆਟੋ ਐਕਸਪੋ 2020 'ਚ ਆਪਣੀ ਨਵੀਂ ਪ੍ਰੀਮੀਅਮ ਸੇਡਾਨ ਟਾਟਾ ਅਲਟਰੋਜ਼ ਦਾ ਨਵਾਂ ਇਲੈਕਟ੍ਰਿਕ ਵੇਰੀਅੰਟ ਪੇਸ਼ ਕੀਤਾ ਹੈ।
- - - - - - - - - Advertisement - - - - - - - - -