India Bike Week: 'ਇੰਡੀਆ ਬਾਈਕ ਵੀਕ' 'ਚ ਲਾਂਚ ਹੋਈਆਂ ਇਹ ਚਾਰ ਸ਼ਾਨਦਾਰ ਬਾਈਕਸ, ਤੁਹਾਨੂੰ ਕਿਹੜੀ ਪਸੰਦ ਆਈ?

ਗੋਆ ਚ ਚੱਲ ਰਹੇ ਇਵੈਂਟ ਇੰਡੀਆ ਬਾਈਕ ਵੀਕ ਚ ਹੁਣ ਤੱਕ 4 ਬਾਈਕਸ ਲਾਂਚ ਹੋ ਚੁੱਕੀਆਂ ਹਨ, ਜਿਨ੍ਹਾਂ ਬਾਰੇ ਅਸੀਂ ਅੱਗੇ ਦੱਸਣ ਜਾ ਰਹੇ ਹਾਂ।

new bikes

1/4
ਇਸ ਲਿਸਟ 'ਚ ਪਹਿਲਾ ਨਾਂ Triumph Bonneville Stealth Edition ਬਾਈਕ ਦਾ ਹੈ। ਇਸ ਬਾਈਕ ਨੂੰ ਐਕਸ-ਸ਼ੋਰੂਮ 9.09 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ।
2/4
ਇੰਡੀਆ ਬਾਈਕ ਵੀਕ 'ਤੇ ਲਾਂਚ ਹੋਣ ਵਾਲੀ ਦੂਜੀ ਬਾਈਕ Aprilia RS 457 ਹੈ। ਇਸ ਸਪੋਰਟ ਬਾਈਕ ਦੀ ਕੀਮਤ ਦੀ ਗੱਲ ਕਰੀਏ ਤਾਂ ਤੁਹਾਨੂੰ ਇਸਦੇ ਲਈ ਐਕਸ-ਸ਼ੋਰੂਮ 4.10 ਲੱਖ ਰੁਪਏ ਦੇਣੇ ਹੋਣਗੇ।
3/4
ਇਸ ਲਿਸਟ 'ਚ ਤੀਜਾ ਨਾਂਅ ਕਾਵਾਸਾਕੀ ਦੀ W175 ਸਟ੍ਰੀਟ ਬਾਈਕ ਦਾ ਹੈ, ਜਿਸ ਨੂੰ ਇੰਡੀਆ ਬਾਈਕ ਵੀਕ 'ਚ ਲਾਂਚ ਕੀਤਾ ਗਿਆ ਸੀ। ਇਸ ਬਾਈਕ ਨੂੰ 1.35 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਪੇਸ਼ ਕੀਤਾ ਗਿਆ ਹੈ।
4/4
ਇੰਡੀਆ ਬਾਈਕ ਵੀਕ 2023 'ਚ ਲਾਂਚ ਹੋਣ ਵਾਲੀ ਬਾਈਕ Apache RTR 160 4V ਹੈ, ਇਸਦੀ ਕੀਮਤ ਵੀ 1.35 ਲੱਖ ਰੁਪਏ ਐਕਸ-ਸ਼ੋਰੂਮ ਰੱਖੀ ਗਈ ਹੈ।
Sponsored Links by Taboola