ਭਾਰਤ ’ਚ ਇਨ੍ਹਾਂ 5 ਕਾਰਾਂ ਦੀ ਬੇਹੱਦ ਮੰਗ, ਜਾਣੋ ਇਨ੍ਹਾਂ ਦੇ ਵੇਟਿੰਗ ਪੀਰੀਅਡ

huge-demand-for-these-cars-_1

1/5
Mahindra Thar: ਮਹਿੰਦਰਾ ਦੀ ਇਸ ਹਰਮਨਪਿਆਰੀ ਥਾਰ ਨੂੰ ਭਾਰਤ ’ਚ ਬਹੁਤ ਪਸੰਦ ਕੀਤਾ ਜਾਂਦਾ ਹੈ। ਇਸ ਲਈ ਤੁਹਾਨੂੰ 9 ਮਹੀਨਿਆਂ ਦੀ ਉਡੀਕ ਕਰਨੀ ਪਵੇਗੀ।
2/5
Hyundai Creta: ਕ੍ਰੇਟ Hyundai ਦੀ ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ ’ਚੋਂ ਇੱਕ ਹੈ। ਇਸ ਦਾ ਵੇਟਿੰਗ ਪੀਰੀਅਰ 9 ਮਹੀਨਿਆਂ ਦਾ ਹੈ।
3/5
Maruti Suzuki Ertiga: ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਦੀ ਅਰਟਿਗਾ ਇਸ ਵੇਲੇ ਬੈਸਟ MPV ਮੰਨੀ ਜਾ ਰਹੀ ਹੈ। ਇਸ ਨੂੰ ਖ਼ਰੀਦਣ ਲਈ ਤੁਹਾਨੂੰ 8 ਮਹੀਨਿਆਂ ਤੱਕ ਦੀ ਉਡੀਕ ਕਰਨੀ ਹੋਵੇਗੀ।
4/5
Nissan Magnite: ਨਿਸਾਨ ਦੀ ਇਸ ਸ਼ਾਨਦਾਰ ਕਾਰ ਨੂੰ ਪਿਛਲੇ ਸਾਲ ਕੋਰੋਨਾ ਕਾਲ ’ਚ ਲਾਂਚ ਕੀਤਾ ਗਿਆ ਸੀ। ਇਸ ਕਾਰ ਦੀ ਭਾਰਤ ’ਚ ਬਹੁਤ ਮੰਗ ਹੈ। ਇਸ ਲਈ ਤੁਹਾਨੂੰ ਛੇ ਮਹੀਨਿਆਂ ਤੱਕ ਦੀ ਉਡੀਕ ਕਰਨੀ ਹੋਵੇਗੀ।
5/5
Kia Sonet: ਇਸ ਕਾਰ ਨੂੰ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ। ਇਸ ਨੂੰ ਖ਼ਰੀਦਣ ਲਈ ਤੁਹਾਨੂੰ ਛੇ ਮਹੀਨਿਆਂ ਦੀ ਉਡੀਕ ਕਰਨੀ ਹੋਵੇਗੀ।
Sponsored Links by Taboola