Popular Cars in Pakistan: ਇਹ ਨੇ ਪਾਕਿਸਤਾਨ ਦੀਆਂ ਪ੍ਰਸਿੱਧ ਕਾਰਾਂ, ਜੇ ਤੁਹਾਨੂੰ ਖ਼ਰੀਦਣੀ ਪਵੇ ਤਾਂ ਤੁਸੀਂ ਕਿਹੜੀ ਖਰੀਦੋਗੇ?
ਜੇ ਤੁਸੀਂ ਵੀ ਵੱਖ-ਵੱਖ ਦੇਸ਼ਾਂ ਵਿੱਚ ਵਿਕਣ ਵਾਲੇ ਵਾਹਨਾਂ ਬਾਰੇ ਜਾਣਨ ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਅੱਗੇ ਅਸੀਂ ਤੁਹਾਨੂੰ ਪਾਕਿਸਤਾਨ ਦੀਆਂ 5 ਪ੍ਰਸਿੱਧ ਗੱਡੀਆਂ ਬਾਰੇ ਦੱਸਣ ਜਾ ਰਹੇ ਹਾਂ।
ਇਹ ਨੇ ਪਾਕਿਸਤਾਨ ਦੀਆਂ ਪ੍ਰਸਿੱਧ ਕਾਰਾਂ, ਜੇ ਤੁਹਾਨੂੰ ਖ਼ਰੀਦਣੀ ਪਵੇ ਤਾਂ ਤੁਸੀਂ ਕਿਹੜੀ ਖਰੀਦੋਗੇ?
1/5
ਮਾਰੂਤੀ ਸੁਜ਼ੂਕੀ ਦੀਆਂ ਕਾਰਾਂ ਪਾਕਿਸਤਾਨ ਵਿੱਚ ਵੀ ਪ੍ਰਸਿੱਧ ਹਨ ਅਤੇ ਮਾਰੂਤੀ ਆਲਟੋ ਵੀ ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ ਵਿੱਚੋਂ ਇੱਕ ਹੈ। ਹਾਲਾਂਕਿ ਦਿੱਖ 'ਚ ਇਹ ਭਾਰਤ 'ਚ ਵਿਕਣ ਵਾਲੀ ਆਲਟੋ ਤੋਂ ਵੱਖਰੀ ਹੈ।
2/5
ਦੂਜੀ ਮਸ਼ਹੂਰ ਕਾਰ ਮਾਰੂਤੀ ਸੁਜ਼ੂਕੀ ਦੀ ਸਵਿਫਟ ਹੈ। ਭਾਰਤ ਦੀ ਤਰ੍ਹਾਂ ਪਾਕਿਸਤਾਨ 'ਚ ਵੀ ਇਹ ਕਾਰ ਕਾਫੀ ਮਸ਼ਹੂਰ ਹੈ। ਇਸਦੀ ਜ਼ਬਰਦਸਤ ਵਿਕਰੀ ਹੈ।
3/5
ੋਤੀਜੇ ਨੰਬਰ 'ਤੇ ਮਾਰੂਤੀ ਸੁਜ਼ੂਕੀ ਦੀ ਬੋਲਾਨ ਹੈ, ਜੋ ਭਾਰਤ 'ਚ ਵਿਕਣ ਵਾਲੀ ਮਾਰੂਤੀ ਸੁਜ਼ੂਕੀ ਦੀ ਓਮਨੀ ਵਰਗੀ ਲੱਗਦੀ ਹੈ।ਤੀਜੇ ਨੰਬਰ 'ਤੇ ਮਾਰੂਤੀ ਸੁਜ਼ੂਕੀ ਦੀ ਬੋਲਾਨ ਹੈ, ਜੋ ਭਾਰਤ 'ਚ ਵਿਕਣ ਵਾਲੀ ਮਾਰੂਤੀ ਸੁਜ਼ੂਕੀ ਦੀ ਓਮਨੀ ਵਰਗੀ ਲੱਗਦੀ ਹੈ।ਤੀਜੇ ਨੰਬਰ 'ਤੇ ਮਾਰੂਤੀ ਸੁਜ਼ੂਕੀ ਦੀ ਬੋਲਾਨ ਹੈ, ਜੋ ਭਾਰਤ 'ਚ ਵਿਕਣ ਵਾਲੀ ਮਾਰੂਤੀ ਸੁਜ਼ੂਕੀ ਦੀ ਓਮਨੀ ਵਰਗੀ ਲੱਗਦੀ ਹੈ।
4/5
ਇਸ ਤੋਂ ਬਾਅਦ ਟੋਇਟਾ ਦੀ ਕੋਰੋਲਾ ਹੈ, ਜਿਸ ਦੀ ਪਾਕਿਸਤਾਨ 'ਚ ਚੰਗੀ ਮੰਗ ਹੈ। ਇਸ ਦੀ ਵਿਕਰੀ ਵੀ ਚੰਗੀ ਹੁੰਦੀ ਹੈ। ਇਹੀ ਕਾਰਨ ਹੈ ਕਿ ਇਹ ਕਾਰ ਲੰਬੇ ਸਮੇਂ ਤੱਕ ਪਾਕਿਸਤਾਨ ਕਾਰ ਬਾਜ਼ਾਰ ਦਾ ਹਿੱਸਾ ਬਣੀ ਹੋਈ ਹੈ।ਇਸ ਤੋਂ ਬਾਅਦ ਟੋਇਟਾ ਦੀ ਕੋਰੋਲਾ ਹੈ, ਜਿਸ ਦੀ ਪਾਕਿਸਤਾਨ 'ਚ ਚੰਗੀ ਮੰਗ ਹੈ। ਇਸ ਦੀ ਵਿਕਰੀ ਵੀ ਚੰਗੀ ਹੁੰਦੀ ਹੈ। ਇਹੀ ਕਾਰਨ ਹੈ ਕਿ ਇਹ ਕਾਰ ਲੰਬੇ ਸਮੇਂ ਤੱਕ ਪਾਕਿਸਤਾਨ ਕਾਰ ਬਾਜ਼ਾਰ ਦਾ ਹਿੱਸਾ ਬਣੀ ਹੋਈ ਹੈ।
5/5
ਪੰਜਵੇਂ ਨੰਬਰ 'ਤੇ ਹੌਂਡਾ ਸਿਟੀ ਹੈ, ਜਿਸ ਨੂੰ ਭਾਰਤ 'ਚ ਸਾਲਾਂ ਤੋਂ ਪਸੰਦ ਕੀਤਾ ਜਾ ਰਿਹਾ ਹੈ। ਪਾਕਿਸਤਾਨ ਵਿਚ ਵੀ ਇਸ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਇਸ ਕਾਰ ਦਾ 6ਵੀਂ ਜਨਰੇਸ਼ਨ ਮਾਡਲ ਪਾਕਿਸਤਾਨ 'ਚ ਉਪਲਬਧ ਹੈ।
Published at : 01 Oct 2023 06:20 PM (IST)