Cars with Large Infotainment: ਜੇ ਤੁਸੀਂ ਕਾਰ ਵਿੱਚ ਗਾਣਿਆਂ ਦੇ ਸ਼ੌਕੀਨ ਹੋ, ਤਾਂ ਤੁਹਾਡੇ ਲਈ ਇਹ ਕਾਰਾਂ
ABP Sanjha
Updated at:
10 Sep 2023 04:40 PM (IST)
1
ਇਸ ਲਿਸਟ 'ਚ ਪਹਿਲਾ ਨਾਂ Hyundai i20 ਦਾ ਹੈ। ਜਿਸ 'ਚ 10.25 ਇੰਚ ਦਾ ਫਰੀ ਸਟੈਂਡਿੰਗ ਟੱਚ ਸਕਰੀਨ ਇੰਫੋਟੇਨਮੈਂਟ ਸਿਸਟਮ ਉਪਲੱਬਧ ਹੈ, ਜੋ ਕਿ ਕਾਰ ਨਾਲ ਜੁੜੀ ਤਕਨੀਕ ਨਾਲ ਲੈਸ ਹੈ।
Download ABP Live App and Watch All Latest Videos
View In App2
ਦੂਜੀ ਕਾਰ MG Aster SUV ਹੈ, ਜਿਸ 'ਚ 10.1 ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਸਾਰੇ ਵੇਰੀਐਂਟ 'ਚ ਸਟੈਂਡਰਡ ਫੀਚਰ ਦੇ ਤੌਰ 'ਤੇ ਉਪਲੱਬਧ ਹੈ।
3
ਤੀਜੀ ਕਾਰ ਇੱਕ ਇਲੈਕਟ੍ਰਿਕ ਕਾਰ, MG ਕੋਮੇਟ ਹੈ। ਜਿਸ 'ਚ ਐਂਡ੍ਰਾਇਡ ਆਟੋ ਅਤੇ ਐਪਲ ਕਾਰਪਲੇ ਦੇ ਨਾਲ 10.25 ਇੰਚ ਦੀ ਡਿਊਲ ਟੱਚ ਸਕਰੀਨ ਇੰਫੋਟੇਨਮੈਂਟ ਸਿਸਟਮ ਹੈ।
4
ਵੱਡੀ ਟੱਚ ਸਕਰੀਨ ਨਾਲ ਆਉਣ ਵਾਲੀ ਚੌਥੀ ਕਾਰ Kia Karens ਹੈ। ਜਿਸ 'ਚ ਕਨੈਕਟਿਡ-ਟੈਕ ਦੇ ਨਾਲ ਸਮਾਰਟਫੋਨ ਕੁਨੈਕਟੀਵਿਟੀ ਦੀ ਸੁਵਿਧਾ ਵੀ ਮੌਜੂਦ ਹੈ।
5
ਇਸ ਸੂਚੀ ਵਿੱਚ ਪੰਜਵਾਂ ਨਾਮ Citroen C3 ਦਾ ਹੈ। ਇਸ ਵਿੱਚ ਐਂਡਰਾਇਡ ਆਟੋ ਅਤੇ ਐਪਲ ਕਾਰਪਲੇ ਦੇ ਨਾਲ ਇੱਕ 10.2-ਇੰਚ ਟੱਚ ਸਕਰੀਨ ਇੰਫੋਟੇਨਮੈਂਟ ਸਿਸਟਮ ਹੈ।