Cars Under 10 Lakh: 10 ਲੱਖ ਰੁਪਏ ਦੇ ਬਜਟ 'ਚ ਮਿਲਣਗੀਆਂ ਇਹ ਸ਼ਾਨਦਾਰ ਕਾਰਾਂ, ਦੇਖੋ ਤਸਵੀਰਾਂ
ਇਸ ਲਿਸਟ 'ਚ ਪਹਿਲਾ ਨਾਂ ਮਹਿੰਦਰਾ XUV300 ਦਾ ਹੈ। ਜਿਸ ਨੂੰ ਤੁਸੀਂ ਐਕਸ-ਸ਼ੋਰੂਮ 9.29 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਘਰ ਲਿਆ ਸਕਦੇ ਹੋ।
Download ABP Live App and Watch All Latest Videos
View In Appਟਾਟਾ ਮੋਟਰਜ਼ ਦਾ ਇੱਕ ਹੋਰ ਸ਼ਕਤੀਸ਼ਾਲੀ ਵਾਹਨ ਟਾਟਾ ਨੇਕਸਨ ਹੈ। ਇਹ ਕੰਪਨੀ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ ਹੈ। ਤੁਸੀਂ ਇਸ ਨੂੰ 10 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦ ਸਕਦੇ ਹੋ। ਕੰਪਨੀ ਜਲਦ ਹੀ ਇਸ ਕਾਰ ਦਾ ਫੇਸਲਿਫਟ ਮਾਡਲ ਲਾਂਚ ਕਰਨ ਜਾ ਰਹੀ ਹੈ।
ਤੀਜੀ ਕਾਰ ਟਾਟਾ ਦੀ ਪ੍ਰੀਮੀਅਮ ਹੈਚਬੈਕ ਕਾਰ Ultroz iTurbo ਹੈ। ਤੁਸੀਂ ਇਸ ਕਾਰ ਨੂੰ 9.10 ਲੱਖ ਰੁਪਏ ਦੀ ਐਕਸ-ਸ਼ੋਰੂਮ ਕੀਮਤ 'ਤੇ ਘਰ ਲਿਆ ਸਕਦੇ ਹੋ।
ਚੌਥੇ ਨੰਬਰ 'ਤੇ ਮਾਰੂਤੀ ਸੁਜ਼ੂਕੀ ਫਰੈਂਕਸ ਕਾਰ ਹੈ, ਜਿਸ ਨੂੰ ਕੰਪਨੀ ਨੇ 2023 'ਚ ਹੀ ਲਾਂਚ ਕੀਤਾ ਸੀ। ਤੁਸੀਂ ਇਸ ਲਗਜ਼ਰੀ ਕਾਰ ਨੂੰ 9.72 ਲੱਖ ਰੁਪਏ ਦੀ ਐਕਸ-ਸ਼ੋਰੂਮ ਕੀਮਤ 'ਤੇ ਖਰੀਦ ਸਕਦੇ ਹੋ।
ਪੰਜਵੀਂ ਕਾਰ ਨਿਸਾਨ ਦੀ ਹੈ, ਜੋ ਕਿ ਨਿਸਾਨ ਮੈਗਨਾਈਟ ਹੈ। ਜੋ ਕਿ ਇਸ ਸੂਚੀ ਵਿੱਚ ਸਭ ਤੋਂ ਕਿਫ਼ਾਇਤੀ ਕਾਰ ਹੈ। ਜਿਸ ਨੂੰ ਤੁਸੀਂ ਐਕਸ-ਸ਼ੋਰੂਮ 6 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦ ਸਕਦੇ ਹੋ।