ਹਾਈ-ਟੈਕ ਫੀਚਰਸ ਨਾਲ ਲੈਸ ਹੈ Yamaha ਦਾ ਇਹ ਸਕੂਟਰ, ਜਾਣੋ ਇਸਦੀ ਕੀਮਤ

ਯਾਮਾਹਾ ਨੇ ਹਾਲ ਹੀ ਭਾਰਤ ਚ ਐਰੋਕਸ 155 ਵਰਜ਼ਨ ਐੱਸ ਨੂੰ ਲਾਂਚ ਕੀਤਾ। ਇਹ ਸਕੂਟਰ ਲਾਈਨਅੱਪ ਵਿੱਚ ਇੱਕ ਮਹੱਤਵਪੂਰਨ ਐਡੀਸ਼ਨ ਹੈ। ਇਹ ਵੇਰੀਐਂਟ ਯਾਮਾਹਾ ਦੀ ਦ ਕਾਲ ਆਫ ਦਿ ਬਲੂ ਮੁਹਿੰਮ ਦਾ ਹਿੱਸਾ ਹੈ ਤੇ ਇਸਦੀ ਕੀਮਤ 1,50,600 ਰੁਪਏ ਹੈ।

ਹਾਈ-ਟੈਕ ਫੀਚਰਸ ਨਾਲ ਲੈਸ ਹੈ Yamaha ਦਾ ਇਹ ਸਕੂਟਰ, ਜਾਣੋ ਇਸਦੀ ਕੀਮਤ

Sponsored Links by Taboola