Top 5 Best Selling Cars in October: ਪਿਛਲੇ ਮਹੀਨੇ ਇਨ੍ਹਾਂ 5 ਕਾਰਾਂ ਨੇ ਲੁੱਟੀਆਂ ਗਾਹਕਾਂ ਦੀਆਂ ਜੇਬਾਂ, ਕੰਪਨੀਆਂ ਦੀ ਹੋਈ ਚਾਂਦੀ !

ਤਿਉਹਾਰੀ ਸੀਜ਼ਨ ਕਾਰਨ ਪਿਛਲੇ ਮਹੀਨੇ ਯਾਨੀ ਅਕਤੂਬਰ ਮਹੀਨੇ ਵਿੱਚ ਕਾਰਾਂ ਦੀ ਰਿਕਾਰਡ ਤੋੜ ਵਿਕਰੀ ਹੋਈ ਸੀ, ਜਿਸ ਵਿੱਚ ਇਹ ਗੱਡੀਆਂ ਟਾਪ 5 ਦੀ ਸੂਚੀ ਵਿੱਚ ਸਨ।

Top 5 Best Selling Cars in October

1/5
ਇਸ ਸੂਚੀ ਵਿੱਚ ਦੂਜਾ ਨਾਮ ਮਾਰੂਤੀ ਸੁਜ਼ੂਕੀ ਸਵਿਫਟ ਦਾ ਹੈ, ਜੋ ਕਿ ਮਾਰੂਤੀ ਦੀ ਇੱਕ ਹੋਰ ਪ੍ਰਸਿੱਧ ਹੈਚਬੈਕ ਹੈ। ਪਿਛਲੇ ਮਹੀਨੇ 20,598 ਗਾਹਕ ਇਸ ਨੂੰ ਘਰ ਲੈ ਗਏ।
2/5
ਇਸ ਸੂਚੀ ਵਿੱਚ ਦੂਜਾ ਨਾਮ ਮਾਰੂਤੀ ਸੁਜ਼ੂਕੀ ਸਵਿਫਟ ਦਾ ਹੈ, ਜੋ ਕਿ ਮਾਰੂਤੀ ਦੀ ਇੱਕ ਹੋਰ ਪ੍ਰਸਿੱਧ ਹੈਚਬੈਕ ਹੈ। ਪਿਛਲੇ ਮਹੀਨੇ 20,598 ਗਾਹਕ ਇਸ ਨੂੰ ਘਰ ਲੈ ਗਏ।
3/5
ਟਾਟਾ ਦੀ ਨੈਕਸਨ ਤੀਜੇ ਨੰਬਰ 'ਤੇ ਆਪਣੀ ਜਗ੍ਹਾ ਬਣਾਉਣ 'ਚ ਕਾਮਯਾਬ ਰਹੀ। ਪਿਛਲੇ ਮਹੀਨੇ ਕੰਪਨੀ ਨੇ ਆਪਣੀ ਮਸ਼ਹੂਰ SUV ਦੀਆਂ 16,887 ਯੂਨਿਟਸ ਵੇਚੀਆਂ ਸਨ।
4/5
ਮਾਰੂਤੀ ਨੇ ਫਿਰ ਚੌਥੇ ਸਥਾਨ 'ਤੇ ਕਬਜ਼ਾ ਕਰ ਲਿਆ ਅਤੇ ਕੰਪਨੀ ਨੇ ਆਪਣੀ ਬਲੇਨੋ ਦੀਆਂ 16,594 ਯੂਨਿਟਾਂ ਵੇਚੀਆਂ। ਲਾਂਚ ਹੋਣ ਤੋਂ ਬਾਅਦ ਤੋਂ ਹੀ ਇਹ ਹੈਚਬੈਕ ਕਾਰ ਗਾਹਕਾਂ ਦੀਆਂ ਪਸੰਦੀਦਾ ਕਾਰਾਂ 'ਚ ਸ਼ਾਮਲ ਹੈ।
5/5
ਮਾਰੂਤੀ ਸੁਜ਼ੂਕੀ ਹੀ ਪੰਜਵੇਂ ਸਥਾਨ 'ਤੇ ਰਹੀ। ਗਾਹਕਾਂ ਨੇ ਮਾਰੂਤੀ ਬ੍ਰੇਜ਼ਾ ਨੂੰ ਵੀ ਭਾਰੀ ਮਾਤਰਾ 'ਚ ਖਰੀਦਿਆ। ਜਿਸ ਕਾਰਨ ਕੰਪਨੀ ਪਿਛਲੇ ਮਹੀਨੇ 16,050 ਯੂਨਿਟ ਵੇਚਣ ਵਿੱਚ ਸਫਲ ਰਹੀ।
Sponsored Links by Taboola