ਆਹ 5 ਚੀਜ਼ਾਂ ਲਈ ਠੋਕਿਆ ਜਾਂਦਾ ਸਭ ਤੋਂ ਵੱਧ ਟ੍ਰੈਫਿਕ ਜੁਰਮਾਨਾ, ਜੇ ਨਹੀਂ ਜਾਣਦੇ ਤਾਂ ਜ਼ਰੂਰ ਜਾਣੋ

ਸੜਕਾਂ ਤੇ ਗੱਡੀ ਚਲਾਉਣ ਲਈ ਮੋਟਰ ਵਾਹਨ ਐਕਟ ਤਹਿਤ ਕੁਝ ਨਿਯਮ ਬਣਾਏ ਗਏ ਹਨ ਜਿਸਦੀ ਪਾਲਣਾ ਸਾਰੇ ਡਰਾਈਵਰਾਂ ਨੂੰ ਕਰਨੀ ਪੈਂਦੀ ਹੈ। ਜੋ ਨਿਯਮਾਂ ਦੀ ਪਾਲਣਾ ਨਹੀਂ ਕਰਦਾ। ਉਸਨੂੰ ਚਲਾਨ ਭਰਨਾ ਪਵੇਗਾ।

rule

Sponsored Links by Taboola