ਘੱਟ ਕੀਮਤ 'ਚ ਮਿਲ ਰਹੀਆਂ Audi A6, Audi Q5 ਤੇ Audi Q3 ਜਿਹੀਆਂ ਕਾਰਾਂ, ਦੇਖੋ ਤਸਵੀਰਾਂ
audi_a6
1/7
Second Hand Cars: 2012 AUDI A6 2.0 TDI: ਕੀਮਤ - 10.75 ਲੱਖ, ਚਲਾਈ ਹੋਈ- 64426 ਕਿਲੋਮੀਟਰ, ਫਿਊਲ ਟਾਈਪ- ਡੀਜ਼ਲ, Owner-ਸੈਕੇਂਡ,ਰੰਗ - ਸਿਲਵਰ , ਟ੍ਰਾਂਸਮਿਸ਼ਨ - ਜਾਣਕਾਰੀ ਨਹੀਂ, ਲੋਕੇਸ਼ਨ - ਗੁਰੂਗ੍ਰਾਮ
2/7
2012 AUDI A4 2.0 TDI Multitronic : ਕੀਮਤ - 14.75 ਲੱਖ, ਚਲਾਈ ਗਈ - 45172 ਕਿਲੋਮੀਟਰ, ਫਿਊਲ ਟਾਈਪ- ਡੀਜ਼ਲ, Owner- ਪਹਿਲਾ, ਰੰਗ - white, ਟ੍ਰਾਂਸਮਿਸ਼ਨ - ਆਟੋਮੈਟਿਕ, ਲੋਕੇਸ਼ਨ- ਦਿੱਲੀ
3/7
2012 AUDI Q5 2.0 TDI: ਕੀਮਤ - 12.5 ਲੱਖ, ਚਲਾਈ ਗਈ - 70000 ਕਿਲੋਮੀਟਰ, ਫਿਊਲ ਟਾਈਪ- ਡੀਜ਼ਲ, Owner- Second, ਰੰਗ - ਬਲੈਕ , ਟ੍ਰਾਂਸਮਿਸ਼ਨ - ਆਟੋਮੈਟਿਕ, ਲੋਕੇਸ਼ਨ- ਦਿੱਲੀ
4/7
2014 AUDI Q3 2.0 TDI QUATTRO: ਕੀਮਤ - 12.95 ਲੱਖ, ਚਲਾਈ ਗਈ - 60000 ਕਿਲੋਮੀਟਰ, ਫਿਊਲ ਟਾਈਪ- ਡੀਜ਼ਲ, Owner- ਸੈਕੇਂਡ, ਰੰਗ - Brown, ਟ੍ਰਾਂਸਮਿਸ਼ਨ - ਆਟੋਮੈਟਿਕ, ਲੋਕੇਸ਼ਨ - ਗੁਰੂਗ੍ਰਾਮ
5/7
2010 AUDI A6 2.8 FSI: ਕੀਮਤ - 8.75 ਲੱਖ, ਚਲਾਈ ਗਈ - 31601 ਕਿਲੋਮੀਟਰ, ਫਿਊਲ ਟਾਈਪ- ਪੈਟਰੋਲ, Owner- ਪਹਿਲਾ, ਰੰਗ - ਸਿਲਵਰ, ਟ੍ਰਾਂਸਮਿਸ਼ਨ - ਆਟੋਮੈਟਿਕ, ਲੋਕੇਸ਼ਨ- ਗੁਰੂਗ੍ਰਾਮ
6/7
ਇਹ ਸਾਰੀਆਂ ਵਰਤੀਆਂ ਹੋਈਆਂ ਕਾਰਾਂ ਹਨ, ਜੋ ਸਾਨੂੰ ਮਹਿੰਦਰਾ ਗਰੁੱਪ ਦੀ ਕੰਪਨੀ ਮਹਿੰਦਰਾ ਫਸਟ ਚੁਆਇਸ ਦੀ ਵੈੱਬਸਾਈਟ 'ਤੇ ਮਿਲੀਆਂ ਹਨ। ਦਰਅਸਲ, ਮਹਿੰਦਰਾ ਫਸਟ ਚੁਆਇਸ ਵਰਤੀਆਂ ਹੋਈਆਂ ਕਾਰਾਂ ਦਾ ਕਾਰੋਬਾਰ ਕਰਦੀ ਹੈ। ਅਸੀਂ ਇਹ ਕਾਰਾਂ ਨੂੰ 21 ਜਨਵਰੀ 2022 ਨੂੰ ਵੇਖੀਆਂ ਹਨ।
7/7
Disclaimer- ਇੱਥੇ ਦਿੱਤੀ ਗਈ ਜਾਣਕਾਰੀ ਡੀਲਰ ਦੀ ਵੈੱਬਸਾਈਟ ਤੋਂ ਪ੍ਰਾਪਤ ਕੀਤੀ ਗਈ ਹੈ ਅਤੇ ਸਿਰਫ਼ ਜਾਣਕਾਰੀ ਵਜੋਂ ਦਿੱਤੀ ਗਈ ਹੈ। ਕਾਰ ਖਰੀਦਣ ਤੋਂ ਪਹਿਲਾਂ ਹਮੇਸ਼ਾ ਕਾਰ ਦੀ ਕੀਮਤ, ਸਥਿਤੀ ਅਤੇ ਕਾਗਜ਼ ਦੀ ਚੰਗੀ ਤਰ੍ਹਾਂ ਜਾਂਚ ਕਰੋ। ABPLive.com ਕਦੇ ਵੀ ਕਿਸੇ ਨੂੰ ਵਾਹਨ ਖਰੀਦਣ ਦੀ ਸਿਫਾਰਸ਼ ਨਹੀਂ ਕਰਦਾ ਹੈ।
Published at : 23 Feb 2022 12:03 PM (IST)