Manual ਗਿਅਰ ਵਾਲੀ ਕਾਰ ਚਲਾਉਂਦੇ ਸਮੇਂ ਨਾ ਕਰਨਾ ਇਹ ਪੰਜ ਗਲਤੀਆਂ
ਹੁਣ ਦੇਸ਼ ਵਿੱਚ ਆਟੋਮੈਟਿਕ ਕਾਰਾਂ ਪਸੰਦ ਕੀਤੀਆਂ ਜਾਣ ਲੱਗੀਆਂ ਹਨ, ਪਰ ਅਜੇ ਵੀ ਮੈਨੂਅਲ ਗਿਅਰਬਾਕਸ ਵਾਲੀ ਕਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਅਜਿਹੇ ਮੈਨੂਅਲ ਕਾਰਾਂ ਚਲਾਉਣ ਵਾਲੇ ਲੋਕ ਕੁਝ ਗਲਤੀਆਂ ਕਰਦੇ ਹਨ।
Download ABP Live App and Watch All Latest Videos
View In Appਗਿਅਰ ਲੀਵਰ ਨੂੰ ਆਰਮਰੈਸਟ ਨਾ ਬਣਾਓ-ਮੈਨੂਅਲ ਕਾਰ ਚਲਾਉਣ ਵਾਲੇ ਲੋਕ ਜ਼ਿਆਦਾਤਰ ਇੱਕ ਹੱਥ ਸਟੇਰਿੰਗ 'ਤੇ ਤੇ ਦੂਜਾ ਹੱਥ ਗਿਅਰ ਲੀਵਰ 'ਤੇ ਰੱਖਦੇ ਹਨ।
ਕਲੱਚ ਪੈਡਲ 'ਤੇ ਹਮੇਸ਼ਾ ਪੈਰ ਨਾ ਰੱਖੋ-ਕਾਰ ਦੇ ਕਲੱਚ ਪੈਡਲ 'ਤੇ ਪੈਰ ਨੂੰ ਹਮੇਸ਼ਾ ਨਾ ਰੱਖੋ। ਅਜਿਹਾ ਕਰਨ ਨਾਲ ਪੈਟਰੋਲ/ਡੀਜ਼ਲ ਦੀ ਵਧੇਰੇ ਖ਼ਪਤ ਹੁੰਦੀ ਹੈ।
ਰੈੱਡ ਲਾਇਟ 'ਤੇ ਗਿਅਰ 'ਚ ਨਾ ਰੱਖੋ ਕਾਰ-ਸਟਾਪ ਸਿਗਨਲ 'ਤੇ ਜੇ ਤੁਸੀਂ ਕਾਰ ਦਾ ਇੰਜਣ ਬੰਦ ਨਹੀਂ ਕਰਨਾ ਚਾਹੁੰਦੇ ਤਾਂ ਕਾਰ ਨੂੰ ਨਿਊਟ੍ਰਲ 'ਚ ਰੱਖਣ ਬੈਸਟ ਆਪਸ਼ਨ ਹੈ।
ਸਪੀਡ ਵਧਾਉਂਦੇ ਸਮੇਂ ਗ਼ਲਤ ਗਿਅਰ ਦਾ ਇਸਤਮਾਲ ਨਾ ਕਰੋ-ਸਪੀਡ ਵਧਾਉਂਦੇ ਸਮੇਂ ਗਿਅਰ ਵੀ ਸਪੀਡ ਦੇ ਹਿਸਾਬ ਨਾਲ ਰੱਖੋ।ਹੇਠਲੇ ਗਿਅਰ ਵਿੱਚ ਜ਼ਿਆਦਾ ਸਪੀਡ ਨਾਲ ਇੰਜਣ 'ਤੇ ਦਬਾਅ ਵੱਧਦਾ ਹੈ ਤੇ ਕਾਰ ਆਵਾਜ਼ ਕਰਨ ਲੱਗਦੀ ਹੈ।
ਪਹਾੜੀ ਚੜ੍ਹਦੇ ਸਮੇਂ ਕਲੱਚ ਪੈਡਲ ਨਾ ਦੱਬੀ ਰੱਖੋ-ਆਮਤੌਰ ਤੇ ਲੋਕ ਪਹਾੜੀ ਇਲਾਕੇ ਵਿੱਚ ਕਾਰ ਉਪਰ ਚੜਾਉਣ ਦੌਰਾਨ ਕਲੱਚ ਦੱਬੀ ਰੱਖਦੇ ਹਨ ਜੋ ਕਿ ਗਲ਼ਤ ਹੈ। ਅਜਿਹਾ ਕਰਨ ਨਾਲ ਕਾਰ ਬਿਨ੍ਹਾਂ ਗਿਅਰ ਹੋ ਜਾਂਦੀ ਹੈ ਅਤੇ ਇਸ ਨਾਲ ਤੁਹਾਡੀ ਕਲੱਚ ਪਲੇਟਾਂ ਉੱਡ ਜਾਣਗੀਆਂ।