ਕਰੀਨਾ ਦੀ ਭਾਬੀ ਬਣਨ ਨੂੰ ਤਿਆਰ ਆਲੀਆ? ਰਣਬੀਰ ਤੇ ਨੀਤੂ ਨਾਲ ਇਹ ਤਸਵੀਰਾਂ ਕਰ ਰਹੀਆਂ ਇਸ਼ਾਰਾ
1/10
2/10
3/10
4/10
ਆਲੀਆ ਭੱਟ ਦੀ ਨੀਤੂ ਕਪੂਰ ਨਾਲ ਨਜ਼ਦੀਕੀਆਂ ਤੋਂ ਬਾਅਦ ਹੀ ਦੋਨਾਂ ਦੇ ਵਿਆਹ ਦੀਆਂ ਖ਼ਬਰਾਂ ਨੇ ਹੋਰ ਤੂਲ ਫੜ੍ਹ ਲਿਆ ਹੈ।
5/10
6/10
ਰਣਬੀਰ ਆਲੀਆ ਦੋਨੋਂ ਇਸ ਸਾਲ ਡੇਸਟੀਨੇਸ਼ਨ ਵੈਡਿੰਗ ਕਰ ਸਕਦੇ ਹਨ।
7/10
ਰਿਪੋਰਟਸ ਦੀ ਮੰਨੀਏ ਤਾਂ ਰਿਸ਼ੀ ਕਪੂਰ ਦੀ ਵਾਰ-ਵਾਰ ਖਰਾਬ ਹੁੰਦੀ ਤਬੀਅਤ ਦੇ ਚਲਦਿਆਂ ਦੋਨੋਂ ਜਲਦੀ ਵਿਆਹ ਕਰਨ ਦਾ ਮਨ ਬਣਾ ਰਹੇ ਹਨ।
8/10
ਇਸ ਦੌਰਾਨ ਦੋਨਾਂ ਦੇ ਨਾਲ ਰਣਬੀਰ ਦੀ ਮੰਮੀ ਨੀਤੂ ਕਪੂਰ ਵੀ ਨਜ਼ਰ ਆਏ।
9/10
ਇਨ੍ਹਾਂ ਖ਼ਬਰਾਂ ਦੇ ਵਿੱਚ ਹਾਲ ਹੀ 'ਚ ਰਣਬੀਰ ਕਪੂਰ ਤੇ ਆਲੀਆ ਭੱਟ ਅਰਮਾਨ ਜੈਨ ਦੀ ਰਿਸੈਪਸ਼ਨ 'ਚ ਪਹੁੰਚੇ।
10/10
ਰਣਬੀਰ ਕਪੂਰ ਤੇ ਆਲੀਆ ਭੱਟ ਦੇ ਅਫੇਅਰ ਦੀਆਂ ਖ਼ਬਰਾਂ ਤੋਂ ਬਾਅਦ ਦੋਨਾਂ ਦੇ ਵਿਆਹ ਦੀਆਂ ਖ਼ਬਰਾਂ ਜ਼ੋਰਾਂ 'ਤੇ ਹਨ।
Published at :