Air India Update: ਏਅਰ ਇੰਡੀਆ ਕਰਨ ਜਾ ਰਹੀ ਹੈ 1,000 ਪਾਇਲਟਾਂ ਦੀ ਭਰਤੀ, ਏਅਰਲਾਈਨਜ਼ ਨੇ ਜਾਰੀ ਕੀਤਾ ਇਸ਼ਤਿਹਾਰ

Air India Employment: ਏਅਰ ਇੰਡੀਆ ਆਪਣੇ ਬੇੜੇ ਵਿੱਚ 500 ਵਾਧੂ ਉਡਾਣਾਂ ਨੂੰ ਸ਼ਾਮਲ ਕਰਨ ਜਾ ਰਹੀ ਹੈ। ਅਜਿਹੇ ਚ ਉਸ ਨੂੰ ਪਾਇਲਟਾਂ ਦੀ ਲੋੜ ਪਵੇਗੀ। ਜਿਸ ਦੇ ਚਲਦਿਆਂ ਭਰਤੀ ਕੀਤੀ ਜਾ ਰਹੀ ਹੈ।

Image Source : ABP LIVE

Sponsored Links by Taboola