Fastag Rules: ਫਾਸਟੈਗ ਨਹੀਂ ਕਰ ਰਿਹਾ ਕੰਮ? ਤਾਂ ਨਾ ਹੋ ਪ੍ਰੇਸ਼ਾਨ, ਬਸ ਕਰੋ ਇਹ ਕੰਮ...ਨਹੀਂ ਦੇਣਾ ਪਵੇਗਾ ਦੁਗਣਾ ਟੋਲ

fastag not working: ਜੇਕਰ ਤੁਹਾਡਾ ਫਾਸਟੈਗ ਟੋਲ ਪਲਾਜ਼ਾ ਤੇ ਕੰਮ ਨਹੀਂ ਕਰ ਰਿਹਾ ਹੈ ਅਤੇ ਤੁਸੀਂ ਦੁੱਗਣੇ ਪੈਸੇ ਦੇਣ ਤੋਂ ਬਚਣਾ ਚਾਹੁੰਦੇ ਹੋ। ਫਿਰ ਤੁਹਾਨੂੰ ਇਹ ਟ੍ਰਿਕ ਅਪਣਾਉਣੀ ਪਵੇਗੀ। ਆਓ ਜਾਣਦੇ ਹਾਂ ਕਿ ਕੀ ਕਰਨ ਦੀ ਲੋੜ ਹੈ।

( Image Source : Freepik )

Sponsored Links by Taboola