15 ਸਾਲ ਦਾ ਹੋਇਆ iPhone, ਸਿਰਫ 20,000 ਤੋਂ 2 ਲੱਖ ਰੁਪਏ ਤੱਕ ਪਹੁੰਚੀ ਕੀਮਤ? ਬਣ ਗਿਆ ਸਟੇਟਸ ਸਿੰਬਲ

ਪਹਿਲੇ ਆਈਫੋਨ ਦਾ ਐਲਾਨ 15 ਸਾਲ ਪਹਿਲਾਂ 9 ਜਨਵਰੀ 2007 ਨੂੰ ਕੀਤਾ ਗਿਆ ਸੀ ਤੇ ਉਸ ਸਮੇਂ ਵੀ ਆਈਫੋਨ ਦੀ ਕੀਮਤ ਬਹੁਤ ਜ਼ਿਆਦਾ ਸੀ। ਐਪ੍ਰਲ ਦੇ ਸਾਰੇ ਆਈਫੋਨ ਪ੍ਰੀਮੀਅਮ ਰੇਂਜ ਦੀ ਕੀਮਤ ਚ ਆਉਂਦੇ ਹਨ।

ਆਈਫੋਨ

Sponsored Links by Taboola