Credit Cards: ਇੱਕ ਵਿਅਕਤੀ ਕਿੰਨੇ ਕ੍ਰੈਡਿਟ ਕਾਰਡ ਰੱਖ ਸਕਦਾ ਹੈ? ਕੀ ਹੈ ਇਸਦੀ ਲਿਮਟ ,ਜਾਣੋ ਡਿਟੇਲ ਵਿੱਚ

Credit Cards Limit ਕਈ ਵਾਰ ਲੋਕਾਂ ਦੇ ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਕੀ ਕ੍ਰੈਡਿਟ ਕਾਰਡ ਰੱਖਣ ਦੀ ਕੋਈ ਸੀਮਾ ਹੈ। ਕੀ ਆਰਬੀਆਈ ਨੇ ਕ੍ਰੈਡਿਟ ਕਾਰਡ ਰੱਖਣ ਬਾਰੇ ਨਿਯਮ ਬਣਾਏ ਹਨ? ਆਓ ਜਾਣਦੇ ਹਾਂ

ਕੋਈ ਸਮਾਂ ਸੀ ਜਦੋਂ ਲੋਕ ਨਕਦੀ ਦੇ ਕੇ ਹੀ ਸਭ ਕੁਝ ਖਰੀਦਦੇ ਸਨ। ਪਰ ਹੁਣ ਜੇਕਰ ਲੋਕਾਂ ਕੋਲ ਪੈਸੇ ਨਹੀਂ ਹਨ ਤਾਂ ਉਹ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਚੀਜ਼ਾਂ ਖਰੀਦ ਸਕਦੇ ਹਨ।

1/6
ਭਾਰਤ ਵਿੱਚ ਬਹੁਤ ਸਾਰੇ ਬੈਂਕ ਤੁਹਾਨੂੰ ਕ੍ਰੈਡਿਟ ਕਾਰਡ ਦੀ ਸਹੂਲਤ ਪ੍ਰਦਾਨ ਕਰਦੇ ਹਨ। ਇਸ ਦੇ ਲਈ ਤੁਹਾਨੂੰ ਕਿਸੇ ਲੰਬੀ ਪ੍ਰਕਿਰਿਆ ਤੋਂ ਨਹੀਂ ਲੰਘਣਾ ਪੈਂਦਾ।
2/6
ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ, ਤੁਸੀਂ ਆਸਾਨੀ ਨਾਲ ਕਿਸ਼ਤਾਂ 'ਤੇ ਕੁਝ ਵੀ ਖਰੀਦ ਸਕਦੇ ਹੋ। ਇਸ ਤੋਂ ਬਾਅਦ ਤੁਸੀਂ EMI 'ਤੇ ਪੈਸੇ ਦਾ ਭੁਗਤਾਨ ਕਰ ਸਕਦੇ ਹੋ।
3/6
ਕੁਝ ਲੋਕਾਂ ਕੋਲ ਇੱਕ ਕ੍ਰੈਡਿਟ ਕਾਰਡ ਹੁੰਦਾ ਹੈ ਤੇ ਕਈਆਂ ਕੋਲ ਇੱਕ ਤੋਂ ਵੱਧ ਹਨ। ਅਜਿਹੇ 'ਚ ਲੋਕਾਂ ਦੇ ਮਨ 'ਚ ਇਹ ਸਵਾਲ ਆ ਰਿਹਾ ਹੈ ਕਿ ਕੀ ਕ੍ਰੈਡਿਟ ਕਾਰਡ ਰੱਖਣ ਦੀ ਕੋਈ ਸੀਮਾ ਹੈ?
4/6
ਕੀ RBI ਨੇ ਕ੍ਰੈਡਿਟ ਕਾਰਡ ਰੱਖਣ ਸੰਬੰਧੀ ਕੋਈ ਨਿਯਮ ਬਣਾਏ ਹਨ? ਤਾਂ ਆਓ ਤੁਹਾਨੂੰ ਦੱਸ ਦੇਈਏ ਕਿ ਅਜਿਹਾ ਨਹੀਂ ਹੈ। ਆਰਬੀਆਈ ਨੇ ਅਜਿਹਾ ਕੋਈ ਨਿਯਮ ਨਹੀਂ ਬਣਾਇਆ ਹੈ।
5/6
ਕੋਈ ਵੀ ਵਿਅਕਤੀ ਜਿੰਨੇ ਚਾਹੇ ਕ੍ਰੈਡਿਟ ਕਾਰਡ ਹੋ ਰੱਖ ਸਕਦਾ ਹੈ। ਜਿੰਨੇ ਬੈਂਕਾਂ ਤੋਂ ਚਾਹੇ ਉਨੇ ਕ੍ਰੈਡਿਟ ਕਾਰਡ ਲੈ ਸਕਦਾ ਹੈ।
6/6
ਕ੍ਰੈਡਿਟ ਕਾਰਡ ਬੈਂਕ ਤੁਹਾਡੇ ਸਿਵਲ ਸਕੋਰ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਕ੍ਰੈਡਿਟ ਕਾਰਡ ਦਿੰਦੇ ਹਨ। ਜੇਕਰ ਤੁਹਾਡਾ ਸਿਵਲ ਸਕੋਰ ਚੰਗਾ ਹੋਵੇਗਾ, ਤਾਂ ਤੁਹਾਨੂੰ ਬਹੁਤ ਸਾਰੇ ਕ੍ਰੈਡਿਟ ਕਾਰਡ ਮਿਲ ਜਾਣਗੇ। ਜੇਕਰ ਸਿਵਲ ਸਕੋਰ ਖ਼ਰਾਬ ਹੈ ਤਾਂ ਤੁਹਾਨੂੰ ਇੱਕ ਜਾਂ ਦੋ ਵੀ ਪ੍ਰਾਪਤ ਨਹੀਂ ਕਰ ਹੋ ਸਕਣਗੇ।
Sponsored Links by Taboola