Indian Railways: ਕਸ਼ਮੀਰ ਦੇ ਮੈਦਾਨੀ ਇਲਾਕਿਆਂ 'ਚ ਦੇਖਣ ਨੂੰ ਮਿਲਿਆ ਖੂਬਸੂਰਤ ਨਜ਼ਾਰਾ, ਰੇਲਵੇ ਮੰਤਰਾਲੇ ਨੇ ਸ਼ੇਅਰ ਕੀਤੀਆਂ ਬਰਫਬਾਰੀ ਦੀਆਂ ਤਸਵੀਰਾਂ, ਦੱਸਿਆ ਧਰਤੀ ਦਾ 'ਸਵਰਗ'

: ਕਸ਼ਮੀਰ ਨੂੰ ਜੰਨਤ ਕਿਉਂ ਕਿਹਾ ਜਾਂਦਾ ਹੈ, ਅੱਜ ਇਨ੍ਹਾਂ ਤਸਵੀਰਾਂ ਚ ਸਾਫ ਨਜ਼ਰ ਆ ਰਿਹਾ ਹੈ। ਅਸੀਂ ਤੁਹਾਡੇ ਨਾਲ ਕੁਝ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਇਸ ਵਿੱਚ ਕਸ਼ਮੀਰ ਦੇ ਮੈਦਾਨੀ ਇਲਾਕਿਆਂ ਦੇ ਸੁੰਦਰ ਨਜ਼ਾਰੇ ਵੇਖੇ ਜਾ ਸਕਦੇ ਹਨ।

ਕਸ਼ਮੀਰ ਦੇ ਮੈਦਾਨੀ ਇਲਾਕਿਆਂ 'ਚ ਦੇਖਣ ਨੂੰ ਮਿਲਿਆ ਖੂਬਸੂਰਤ ਨਜ਼ਾਰਾ

Sponsored Links by Taboola