Top Gainer and Top Loser Today : ਖੁੱਲ੍ਹਦੇ ਹੀ ਸੈਂਸੈਕਸ ਧੜਾਮ, 212 ਅੰਕਾਂ ਦੀ ਗਿਰਾਵਟ ਦਰਜ

ਅੱਜ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲ੍ਹਿਆ। ਅੱਜ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ 211.65 ਅੰਕ ਦੀ ਗਿਰਾਵਟ ਨਾਲ 63441.50 ਅੰਕਾਂ ਦੇ ਪੱਧਰ ਤੇ ਖੁੱਲ੍ਹਿਆ।

ਸ਼ੇਅਰ ਬਾਜ਼ਾਰ

Sponsored Links by Taboola