ਦਿੱਲੀ ਮੈਟਰੋ 'ਚ ਸਫਰ ਕਰਨਾ ਹੋਇਆ ਸੌਖਾ, ਬਿਨਾਂ ਲਾਈਨ ‘ਚ ਲੱਗੇ Whatsapp ‘ਤੇ ਮਿਲ ਜਾਵੇਗੀ ਟਿਕਟ

Delhi Metro: DMRC ਨੇ ਦਿੱਲੀ ਮੈਟਰੋ ਰਾਹੀਂ ਯਾਤਰਾ ਕਰਨ ਵਾਲਿਆਂ ਲਈ ਇੱਕ ਨਵੀਂ ਸੁਵਿਧਾ ਦੀ ਸ਼ੁਰੂਆਤ ਕੀਤੀ ਹੈ। ਇਸ ਰਾਹੀਂ ਹੁਣ ਤੁਹਾਨੂੰ ਮੈਟਰੋ ਸਟੇਸ਼ਨ ਤੇ ਲੰਬੀਆਂ ਲਾਈਨਾਂ ਚ ਨਹੀਂ ਖੜ੍ਹਨਾ ਪਵੇਗਾ। ਜਾਣੋ ਇਸ ਸਹੂਲਤ ਬਾਰੇ...

Delhi Metro

Sponsored Links by Taboola