ਜਲਦ ਹੀ ਪੈਨ ਕਾਰਡ ਬਣ ਸਕਦੈ 'Single Business ID'

Single Business ID: ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ, 2023 ਨੂੰ ਸੰਸਦ ਵਿੱਚ ਬਜਟ ਪੇਸ਼ ਕਰੇਗੀ। ਮੀਡੀਆ ਰਿਪੋਰਟਾਂ ਮੁਤਾਬਕ ਵਿੱਤ ਮੰਤਰੀ ਆਪਣੇ ਬਜਟ ਭਾਸ਼ਣ ਚ ਸਿੰਗਲ ਬਿਜ਼ਨਸ ਆਈਡੀ ਦਾ ਐਲਾਨ ਕਰ ਸਕਦੇ ਹਨ।

ਪੈਨ ਕਾਰਡ

Sponsored Links by Taboola