'ਟੈਂਸ਼ਨ ਨਾ ਲਓ, ਆਰਾਮ ਨਾਲ ਬਦਲੋ 2000 ਦੇ ਨੋਟ', ਜਾਣੋ ਅਜਿਹਾ ਕਿਉਂ ਕਿਹਾ RBI ਗਵਰਨਰ ਨੇ
ABP Sanjha
Updated at:
22 May 2023 12:18 PM (IST)
1
RBI ਗਵਰਨਰ ਸ਼ਕਤੀਕਾਂਤ ਦਾਸ ਨੇ 2 ਹਜ਼ਾਰ ਦੇ ਨੋਟ ਬਾਰੇ ਕਿਹਾ- 'ਚਾਰ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ, ਤੁਸੀਂ ਆਸਾਨੀ ਨਾਲ ਨੋਟ ਬਦਲ ਸਕਦੇ ਹੋ।'
Download ABP Live App and Watch All Latest Videos
View In App2
ਆਰਬੀਆਈ ਗਵਰਨਰ ਨੇ ਕਿਹਾ ਕਿ 2000 ਦੇ ਨੋਟ ਲਿਆਉਣ ਦਾ ਮਕਸਦ ਪੂਰਾ ਹੋ ਗਿਆ ਹੈ।
3
ਆਰਬੀਆਈ ਗਵਰਨਰ ਨੇ ਇਹ ਵੀ ਕਿਹਾ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ, ਤੁਸੀਂ ਆਸਾਨੀ ਨਾਲ ਨੋਟ ਬਦਲ ਸਕਦੇ ਹੋ। 4 ਮਹੀਨੇ ਦਾ ਸਮਾਂ ਹੈ, ਇਸ ਮਾਮਲੇ ਨੂੰ ਗੰਭੀਰਤਾ ਨਾਲ ਲਓ।
4
ਸ਼ਕਤੀਕਾਂਤ ਦਾਸ ਨੇ ਅੱਗੇ ਕਿਹਾ ਕਿ ਨੋਟ ਬਦਲਣਾ ਕਲੀਨ ਨੋਟ ਨੀਤੀ ਦਾ ਹਿੱਸਾ ਹੈ।
5
ਆਰਬੀਆਈ ਗਵਰਨਰ ਦੇ ਅਨੁਸਾਰ, ਇਹ ਮੁਦਰਾ ਪ੍ਰਬੰਧਨ ਪ੍ਰਣਾਲੀ ਦਾ ਹਿੱਸਾ ਹੈ।
6
ਸ਼ਕਤੀਕਾਂਤ ਦਾਸ ਨੇ ਕਿਹਾ ਕਿ ਨੋਟ ਬਦਲਣ ਲਈ ਕਾਫੀ ਸਮਾਂ ਹੈ। ਇਸ ਲਈ ਕਿਸੇ ਵੀ ਤਰ੍ਹਾਂ ਨਾਲ ਪਰੇਸ਼ਾਨ ਨਾ ਹੋਵੋ।
7
ਆਰਬੀਆਈ ਗਵਰਨਰ ਨੇ ਭਰੋਸਾ ਦਿਵਾਇਆ ਕਿ ਜੇ ਕੋਈ ਮੁਸ਼ਕਲ ਆਉਂਦੀ ਹੈ ਤਾਂ ਆਰਬੀਆਈ ਉਸ ਨੂੰ ਸੁਣੇਗਾ।