Richest Country In The World: ਨਾ ਅਮਰੀਕਾ, ਨਾ ਚੀਨ... ਇਹ ਹਨ ਦੁਨੀਆ ਦੇ 5 ਸਭ ਤੋਂ ਅਮੀਰ ਦੇਸ਼!

Richest Countries of World: ਕਿਸੇ ਵੀ ਦੇਸ਼ ਦੀ ਤਰੱਕੀ ਉਸ ਦੀ ਪ੍ਰਤੀ ਵਿਅਕਤੀ ਆਮਦਨ, ਲਿਵਿੰਗ ਸਟੈਂਡਰਡ, ਜੀਡੀਪੀ ਅਤੇ ਖਰੀਦ ਸ਼ਕਤੀ ਸਮਾਨਤਾ (ਪੀਪੀਪੀ) ਦੇ ਅਨੁਸਾਰ ਮਾਪੀ ਜਾਂਦੀ ਹੈ।

rich country

1/6
Most Richest Countries of World: ਅੱਜ ਅਸੀਂ ਤੁਹਾਨੂੰ ਦੁਨੀਆ ਦੇ ਅਜਿਹੇ ਦੇਸ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਹੜੇ ਸਭ ਤੋਂ ਅਮੀਰ ਹਨ। ਇਹ ਸੂਚੀ ਜੀਡੀਪੀ ਅਤੇ ਪਰਚੇਜ਼ਿੰਗ ਪਾਵਰ ਪੈਰਿਟੀ (ਪੀਪੀਪੀ) ਦੇ ਅਨੁਸਾਰ ਬਣਾਈ ਗਈ ਹੈ।
2/6
ਆਇਰਲੈਂਡ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਦੀ ਸੂਚੀ ਵਿਚ ਟੌਪ 'ਤੇ ਹੈ। ਇਸ ਦੇਸ਼ ਦੀ ਜੀਡੀਪੀ ਅਤੇ ਪ੍ਰਤੀ ਵਿਅਕਤੀ ਪਰਚੇਜ਼ਿੰਗ ਪਾਵਰ $145,196 ਹੈ।
3/6
ਯੂਰਪ ਦੇ ਇਕ ਛੋਟੇ ਜਿਹੇ ਦੇਸ਼ ਲਕਸਮਬਰਗ ਦਾ ਨਾਂ ਦੁਨੀਆ ਦੇ ਸਭ ਤੋਂ ਵੱਧ ਆਮਦਨ ਵਾਲੇ ਦੇਸ਼ਾਂ ਦੀ ਸੂਚੀ ਵਿਚ ਦੂਜੇ ਨੰਬਰ 'ਤੇ ਹੈ। ਇੱਥੇ ਜੀਡੀਪੀ ਅਤੇ ਪ੍ਰਤੀ ਵਿਅਕਤੀ ਪਰਚੇਜ਼ਿੰਗ ਪਾਵਰ $142,490 ਹੈ।
4/6
ਇਸ ਸੂਚੀ 'ਚ ਏਸ਼ੀਆਈ ਦੇਸ਼ ਸਿੰਗਾਪੁਰ ਦਾ ਨਾਂ ਵੀ ਸ਼ਾਮਲ ਹੈ। ਇੱਥੇ ਜੀਡੀਪੀ ਅਤੇ ਪ੍ਰਤੀ ਵਿਅਕਤੀ ਪਰਚੇਜ਼ਿੰਗ ਪਾਵਰ 133,895 ਡਾਲਰ ਹੈ।
5/6
ਇਸ ਸੂਚੀ 'ਚ ਕਤਰ ਚੌਥੇ ਨੰਬਰ 'ਤੇ ਹੈ। ਇਸ ਦੇਸ਼ ਦੀ ਜੀਡੀਪੀ ਅਤੇ ਪ੍ਰਤੀ ਵਿਅਕਤੀ ਪਰਚੇਜ਼ਿੰਗ ਪਾਵਰ $124,848 ਹੈ।
6/6
ਇਸ ਸੂਚੀ ਵਿਚ ਮਕਾਊ ਦਾ ਨਾਂ ਪੰਜਵੇਂ ਨੰਬਰ 'ਤੇ ਹੈ। ਇੱਥੇ ਪ੍ਰਤੀ ਵਿਅਕਤੀ ਜੀਡੀਪੀ ਅਤੇ ਪ੍ਰਤੀ ਵਿਅਕਤੀ ਪਰਚੇਜ਼ਿੰਗ ਪਾਵਰ $89,558 ਹੈ।
Sponsored Links by Taboola